Street Dog Kalu & Bhuru

Street Dog Kalu & Bhuru Meet Our Adopted Street Dogs Kalu & Bhuru Both Are Suffering With Some Diseases We Trying To Save

25/05/2023

Check Night Movements Of Kalu & Bhuri

20/05/2023

Ki Log Ne Yaar ….. Bevkoof

ਉਹ ਰੱਬਾ ਕਿਥੇ ਮੂੰਹ ਦਿਖਾਉਣਗੇ ਇਹ ਲੋਕ 😭🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 Jaani Speak
19/05/2023

ਉਹ ਰੱਬਾ ਕਿਥੇ ਮੂੰਹ ਦਿਖਾਉਣਗੇ ਇਹ ਲੋਕ 😭🙏

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 Jaani Speak

ਪੰਜਾਬੀ ਮੀਡੀਆ ਵੱਲੋਂ ਸ਼੍ਰੀ ਹੇਮਕੁੰਟ ਸਾਹਿਬ ਜੀ ਦੀਆਂ ਪੁਰਾਣੀਆਂ ਵਿਡਿਉ ਅਪਲੋਡ ਕਰਕੇ ਦੱਸਿਆਂ ਜਾ ਰਿਹਾ ਕਿ ਸ਼੍ਰੀ ਹੇਮਕੁੰਟ ਸਾਹਿਬ ਆਮ ਸੰਗਤਾਂ...
25/04/2023

ਪੰਜਾਬੀ ਮੀਡੀਆ ਵੱਲੋਂ ਸ਼੍ਰੀ ਹੇਮਕੁੰਟ ਸਾਹਿਬ ਜੀ ਦੀਆਂ ਪੁਰਾਣੀਆਂ ਵਿਡਿਉ ਅਪਲੋਡ ਕਰਕੇ ਦੱਸਿਆਂ ਜਾ ਰਿਹਾ ਕਿ ਸ਼੍ਰੀ ਹੇਮਕੁੰਟ ਸਾਹਿਬ ਆਮ ਸੰਗਤਾਂ ਦੇ ਦਰਸ਼ਨਾਂ ਦੇ ਲਈ ਖੋਲ ਦਿੱਤਾ ਗਿਆ ਹੈ ਜਦਕਿ ਇਹ ਗਲਤ ਜੇਕਰ ਇਹਨਾਂ ਮਗਰ ਸੰਗਤਾਂ ਪੰਹੁਚ ਜਾਂਦੀਆਂ ਨੇ ਤਾਂ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ ਹਜੇ ਆਰਮੀ ਅਤੇ ਮੈਨੇਜਮੈਂਟ ਰਾਸਤੇ ਬਣਾ ਰਹੇ ਨੇ ਗਲੇਸ਼ੀਅਰ ਕੱਟ ਕੇ ਹਜੇ ਖੋਲਿਆਂ ਨਹੀਂ ਗਿਆ ਹੈ ਕਿਰਪਾ ਕਰਕੇ ਇਸ ਪੋਸਟ ਨੂੰ ਸ਼ੇਅਰ ਜਰੂਰ ਕਰ ਦਿਓ ਤਾਂਕਿ ਲੋਕਾਂ ਤੱਕ ਸਹੀ ਜਾਣਕਾਰੀ ਪੰਹੁਚ ਸਕੇ ਤੇ ਲੋਕ ਖਜਲ ਖਵਾਹਰ ਹੋਣ ਤੋਂ ਬਚ ਸਕਣ।।। 🙏🙏🙏🙏

JagBani

ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋ ਰਹੀ ਹੈ। ਜੋਸ਼ੀਮੱਠ ਵਿਖੇ ਹੋਈਆਂ ਕੁਝ ਘਟਨਾਵਾਂ ਕਰਕੇ ਰਸਤੇ ਬਦਲੇ ਗਏ ਹਨ।।। ਬਿਨਾਂ...
22/04/2023

ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋ ਰਹੀ ਹੈ। ਜੋਸ਼ੀਮੱਠ ਵਿਖੇ ਹੋਈਆਂ ਕੁਝ ਘਟਨਾਵਾਂ ਕਰਕੇ ਰਸਤੇ ਬਦਲੇ ਗਏ ਹਨ।।। ਬਿਨਾਂ ਸੰਪੂਰਨ ਜਾਣਕਾਰੀ ਤੋਂ ਸਫ਼ਰ ਤੇ ਨਾ ਜਾਇਆ ਜਾਵੇ।।।।

19/04/2023

ਕਹਿ ਰਿਹਾ ਮਸਾਜ ਕਰੋ ਬੱਸ 😂😂😂

Address

Chandigarh

Alerts

Be the first to know and let us send you an email when Street Dog Kalu & Bhuru posts news and promotions. Your email address will not be used for any other purpose, and you can unsubscribe at any time.

Videos

Share