Jugial Gau raksha dal 🙏🙏🙏🙏
ਬੀਤੇ ਸਮੇਂ ਦੁੱਧਚੁੰਗਦੇ ਦੇ ਬਸ਼ੂ ਨੂੰ ਕੋਈ ਜੂਗੀਆਲ ਕਲੋਨੀ ਵਿਚ ਸ਼ਡ ਗਿਆ ਜਿਸ ਕਰਕੇ ਉਹ ਬੈਜ਼ੁਬਾਨ ਤੇ ਬੇਸਹਾਰਾ ਗੋਧਨ ਪਿਛੇਲੇ ਕਈ ਦਿਨਾਂ ਤੋ ਭੁੱਖਾ ਹੀ ਘੁੰਮਦਾ ਰਿਹਾ ਜਿਸ ਕਾਰਨ ਉਹ ਗੋਧਨ ਬਹੁਤ ਕਮਜ਼ੋਰ ਹੋ ਗਿਆ ਤੇ ਸਾਡੀ ਟੀਮ ਵਲੋਂ ਉਸ ਬੈਜ਼ੁਬਾਨ ਜੀਵ ਨੂੰ ਰੇਸਕੁਊ ਕਰ ਉਸ ਨੂੰ ਬਚਾਣ ਲਈ ਹਰ ਤਰ੍ਹਾਂ ਦਾ ਜਤਨ ਕੀਤਾ ਜਾ ਰਿਹਾ ਸੀ ਪਰ ਉਸ ਬੈਜ਼ੁਬਾਨ ਜੀਵ ਦੀ ਮੌਤ ਹੋ ਗਈਤੇ ਸਾਡੀ ਟੀਮ ਵਲੋਂ ਉਸ ਨੂੰ ਦਫ਼ਣਾਇਆ ਗਿਆ 😣😣🥺🥺🥺
ਸਾਡੇ ਸਮਾਜ ਵਿਚ ਕਈ ਲੋਕ ਇਹੋ ਜਹੇ ਭੀ ਹਨ ਜਿੰਨਾ ਨੇ ਅਪਣੇ ਘਰ ਵਿਚ ਗਊਆਂ ਰੱਖਿਆ ਹੋਇਆ ਨੇ ਜਦੋ ਗਊ ਦੁੱਧ ਦੇਣਾ ਬੰਦ ਕਰ ਦਿੰਦੀ ਹੈਂ ਜਾ ਉਸ ਨੂੰ ਕੋਈ ਬਿਮਾਰੀ ਲਗ ਜਾਵੇ ਤੇ ਉਹਨਾਂ ਗਊਆਂ ਨੂੰ ਸ਼ਡ ਦਿੰਦੇ ਨੇ ਇਹ ਸਾਡੇ ਸਮਾਜ ਲਈ ਬਹੁਤ ਹੀ ਸ਼ਰਮਨਾਕ ਗੱਲ ਹੈਂ ਸਾਡੀ ਪੰਜਾਬ ਸਰਕਾਰ ਨੂੰ ਆਹੀ ਬੇਨਤੀ ਹੈਂ ਕਿ ਇਹੋ ਜਹੇ ਲੋਕਾਂ ਤੇ ਸਖ਼ਤ ਤੋ ਸਖ਼ਤ ਕਰਵਾਈ ਕੀਤੀ ਜਾਵੇ 🙏🙏🙏
The destitute cow was treated and saved by the Jugial Gau Raksha Dal Anuj sharma-9914653842,91033548321
ਜਖਮੀ ਤੇ ਬੇਸਹਾਰਾ ਗੋਧਨ ਦਾ ਜੂਗੀਆਲ ਗਊ ਰਕਸ਼ਾ ਦਲ ਵਲੋਂ ਕੁਛ ਸਮੇਂ ਪਹਿਲਾ ਇਲਾਜ ਕਰਕੇ ਬਚਾਇਆ ਗਿਆ
ਜੈ ਗਊ ਮਾਤਾ ਦੀ
Save cows
जय गौ माता की🙏🙏🙏
#viral video
R.S.D youth welfare socity jugial
ਪ੍ਰੈਸੀਡੈਂਟ- ਸ਼੍ਰੀ ਕ੍ਰਿਸ਼ਨ ਠਾਕੁਰ (ਰਿੰਟੂ)
ਵਾਇਸ ਪ੍ਰੈਸੀਡੈਂਟ -ਅਨੁਜ ਸ਼ਰਮਾ
ਪਸ਼ੂਆਂ ਵਿਚ ਲੰਪੀ ਸਕੀਨ ਦੀ ਮਹਾਂਮਾਰੀ ਬਹੁਤ ਜਾਦਾ ਫੈਲ ਚੁਕੀ ਜਿਸ ਕਾਰਨ ਆਏ ਦਿਨ ਜੂਗੀਆਲ ਕਲੋਨੀ ਵਿਚ ਪਸ਼ੂਆਂ ਦੀ ਮੌਤ ਹੋ ਰਹੀ ਹੈਂ ਤੇ ਸਾਡੀ ਸੋਸਾਇਟੀ ਵਲੋਂ ਪਸ਼ੂਆਂ ਨੂੰ ਬਚਾਣ ਲਈ ਅਭਿਆਨ ਚਲਾਇਆ ਗਿਆ ਹੈ ਤੇ ਪਸ਼ੂਆਂ ਨੂੰ ਮਾਹਿਰ ਡਾਕਟਰ ਦੀ ਸਲਾਹ ਨਾਲ ਅਪਣੇ ਖਰਚੇ ਤੇ ਐਂਟੀਵੇਟਿਕ ਇੰਜੇਕਸ਼ਨ ਲਾਗਏ ਜਾ ਰਹੇ ਨੇ ਤਾਕਿ ਇਨਾ ਬੈਜੁਵਾਨ ਪਸ਼ੂਆਂ ਨੂੰ ਬਚਾਇਆ ਜਾ ਸਕੇ
ਮਾਨਜੋਗ ਭਗਵੰਤ ਸਿੰਘ ਮਾਨ ਜੀ (ਮੁੱਖ ਮੰਤਰੀ ਪੰਜਾਬ) ਨੇ ਬਿਆਨ ਦਿਤਾ ਸੀ ਕਿ ਇਸ ਬਿਮਾਰੀ ਤੋ ਪਸ਼ੂਆਂ ਨੂੰ ਬਚਾਣ ਲਈ ਵੈਕਸੀਨ ਮੰਗਵਾ ਲਈ ਗਈ ਹੈਂ ਤੇ ਜਿਹੜੇ ਪਸ਼ੂ ਇਸ ਮਹਾਂਮਾਰੀ ਨਾਲ ਮਰ ਰਹੇ ਨੇ ਉਹਨਾਂ ਪਸ਼ੂਆਂ ਨੂੰ ਪ੍ਰਸ਼ਾਸਨ ਵਲੋਂ ਦਫ਼ਨਾ ਦਿਤਾ ਜਾਵੇ ਤਾਕਿ ਇਸ ਬਿਮਾਰੀ ਨੂੰ ਫੈਲੇਣ ਤੋ ਰੋਕ ਸਕਿਆ ਜਾਵੇ ਪਰ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵਲੋਂ ਇਸ ਮਾਮਲੇ ਤੇ ਕੋਈ ਕਰਵਾਹੀ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਸਾਡੀ ਸੋਸਾਇਟੀ ਵਲੋਂ ਪ੍ਰਾਈਵੇਟ #JCBMachine ਮੰਗਵਾ ਕੇ ਪਸ਼ੂਆਂ ਨੂੰ ਦਫ਼ਣਾਇਆ ਜਾ ਰਿਹਾ ਹੈਂ
ਸਾਡੀ ਸੋਸਾਇਟੀ
treatment for stray cows lumpy skin disease and other problem by R.S.D YOUTH WELFARE SOCIETY JUGIAL
R.S.D youth welfare socity jugial
ਸਾਡੀ ਟੀਮ ਵਲੋਂ 12/09/2022 ਨੂੰ ਇਕ ਜਖਮੀ ਗਊ ਮਾਤਾ ਨੂੰ ਰੇਸਕੁਊ ਕੀਤਾ ਗਿਆ ਸੀ ਉਸ ਗਊ ਮਾਤਾ ਨੂੰ ਕੀੜੇ ਤੇ ਮੁਸ਼ਕ ਪੈਣ ਕਾਰਨ ਉਹ ਬਹੁਤ ਤਕਲੀਫ ਤੇ ਦਰਦਨਾਕ ਹਾਲਾਤ ਵਿੱਚ ਸੀ ਸਾਡੀ ਟੀਮ ਵਲੋਂ ਇਸ ਦਾ ਇਲਾਜ ਲਗਾਤਾਰ ਕੀਤਾ ਗਿਆ ਤੇ ਗਊ ਮਾਤਾ ਦਾ ਜਖਮ 70,-80 % ਰਿਕਵਰ ਹੋ ਗਿਆ ਅਤੇ hor ਥੋਡੇ ਸਮੇਂ ਤਕ ਗਊ ਮਾਤਾ ਚੰਗੀ ਤਰ੍ਹਾਂ ਠੀਕ ਹੋ ਜਾਵੇਗੀ
ਜੈ ਗਊ ਮਾਤਾ ਦੀ 🙏🙏🙏🙏❤️❤️💕
#JugialGauRakshaDal0786
R.S.D ਯੂਥ ਵੈਲਫ਼ੇਅਰ ਸੋਸਾਇਟੀ ਜੁਗੀਆਲ ਦੇ ਟੀਮ ਮੈਂਬਰਸ ਵਲੋਂ ਜੁਗੀਆਲ ਕਲੋਨੀ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਲੰਪੀ ਸਕੀਨ ਦੀ ਮਹਾਂਮਾਰੀ ਤੋ ਬਚਾਣ ਲਈ ਅਭਿਆਨ ਚਲਾਇਆ ਗਿਆ ਹੈ
ਅਜ ਸਾਡੀ ਟੀਮ ਨੂੰ ਜਾਣਕਾਰੀ ਮਿਲੀ ਕਿ ਕਿਲੇ ਵਾਲੀ ਮਾਤਾ ਮੰਦਿਰ ਕੋਲ ਇਕ ਗਊ ਮਾਤਾ ਹੈਂ ਜੋ ਕਿ ਬਹੁਤ ਬੁਰੀ ਤਰ੍ਹਾਂ ਜਖਮੀ ਹੈਂ ਜਖਮ ਪੁਰਾਣਾ ਹੋਣ ਕਰਕੇ ਕੀੜੇ ਪੈ ਗਏ ਨੇ ਜਿਸ ਕਰਕੇ ਬੇਸਹਾਰਾ ਤੇ ਬੈਜੁਵਾਨ ਗਊ ਮਾਤਾ ਬਹੁਤ ਤਕਲੀਫ ਵਿਚ ਹੈਂ
ਅਜ ਸਾਡੀ ਟੀਮ ਵਲੋਂ ਉਸ ਗਊ ਮਾਤਾ ਨੂੰ ਰੇਸਕੁਊ ਕਰਕੇ ਇਲਾਜ ਕੀਤਾ ਗਿਆ
ਇਸ ਮੌਕੇ ਤੇ ਸੋਸਾਇਟੀ ਦੇ ਪ੍ਰੈਸੀਡੈਂਟ ਸ਼੍ਰੀ ਕ੍ਰਿਸ਼ਨ ਠਾਕੁਰ ( ਰਿੰਟੂ )ਜੀ,
ਵਾਇਸ ਪ੍ਰੈਸੀਡੈਂਟ ਅਨੁਜ ਸ਼ਰਮਾ,ਨਰੇਸ਼ ਰਾਜਪੂਤ,ਸੌਰਵ ਸ਼ਰਮਾ,ਪ੍ਰਦੀਪ ਚੌਧਰੀ,ਭਗਤ ਸਿੰਘ ਅੰਕੁਸ਼ ਮੇਹਰਾ,etc.
ਸਾਡੀ ਸੋਸਾਇਟੀ ਵਲੋਂ ਪਿਛਲੇ ਬਹੁਤ ਸਮੇਂ ਤੋ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੇ ਅਧਿਕਾਰੀ ਤੋ ਲਿਖਿਤ ਰੂਪ ਵਿਚ ਮੰਗ ਕੀਤੀ ਜਾ ਰਹੀ ਕਿ ਜੁਗੀਆਲ ਕਲੋਨੀ ਵਿਚ ਗਊਸ਼ਾਲਾ ਖੋਲਣ ਦੀ ਅਨੁਮਤੀ ਦਿਤੀ ਜਾਵੇ ਪਰ ਡੈਮ ਪ੍ਰਸ਼ਾਸਨ ਵਲੋਂ ਇਸ ਮਾਮਲੇ ਤੇ ਕੋਈ ਕਰਵਾਹੀ ਨਹੀਂ ਕੀਤੀ ਜਾ ਰਹੀ
ਮੇਰੇ
Treatment and protect stray cows by R.S.D YOUTH WELFARE SOCIETY JUGIAL 🙏🙏🙏🙏🙏🙏
R.S.D YOUTH WELFARE SOCIETY JUGIAL
PRESIDENT -KRISHAN THAKUR (Rintu)
VICE PRESIDENT -ANUJ SHARMA
ਪਸ਼ੂਆਂ ਵਿਚ ਲੰਪੀ ਸਕੀਨ ਦੀ ਮਹਾਂਮਾਰੀ ਬਹੁਤ ਜਾਦਾ ਫੇਲ ਚੁਕੀ ਹੈ | ਇਸ ਲਈ ਸਾਡੀ R.S.D YOUTH WELFARE SOCITY ਵਲੋਂ ਪਸ਼ੂਆਂ ਨੂੰ ਮਹਾਂਮਾਰੀ ਤੋ ਬਚਾਣ ਲਈ ਮੁਸ਼ਕਿਲ ਤੋ ਮੁਸ਼ਕਿਲ ਜਤਨ ਕੀਤੇ ਜਾ ਰਹੇ ਹਨ ਅਤੇ ਜੁਗੀਆਲ ਕਲੋਨੀ ਵਿਚ ਸਾਰੇ ਜਖਮੀ ਪਸ਼ੂਆਂ ਦੀ ਦੇਖਭਾਲ ਭੀ ਸਾਡੀ ਸੋਸਾਇਟੀ ਵਲੋਂ ਕੀਤੀ ਜਾ ਰਹੀ ਹੈ |
ਸਾਡੀ ਸੋਸਾਇਟੀ ਵਲੋਂ ਰਣਜੀਤ ਸਾਗਰ ਡੈਮ ਸਹਾਪੁਰਕੰਢੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਲਿਖਿਤ ਰੂਪ ਵਿਚ ਗਊਸ਼ਾਲਾ ਖੋਲਣ ਦੀ ਅਨੁਮਤੀ ਲੈਣ ਲਈ ਮੰਗ ਪੱਤਰ ਭੀ ਦਿਤਾ ਹੈ
ਅਸੀਂ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਮਸਲਾ ਜਲਦੀ ਹੱਲ ਕੀਤਾ ਜਾਵੇ ਜੇਕਰ ਇਸ ਮਾਮਲੇ ਤੇ ਜਲਦੀ ਕੋਈ ਕਰਵਾਈ ਨਹੀਂ ਕੀਤੀ ਗਈ ਤੇ ਸਾਡੀ ਸੰਸਥਾ ਵਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾਏਗਾ
ਆਪ ਸਬ ਨੂੰ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋ ਵੱਧ share ਕਰੋ ਤਾਕਿ ਇਹ ਪੋਸਟ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤਕ ਪਹੁੰਚ ਸਕੇ ਤਾਕਿ ਗਊਸ਼ਾਲਾ ਬਨਾਣ ਦੀ ਅਨੁਮਤੀ ਮਿਲ ਜਲਦੀ ਮਿਲ ਸਕੇ 🙏🙏🙏🙏🙏🙏🙏🙏🙏
ਜੈ ਗਊ ਮਾਤਾ ਦੀ
#JugialGauRakshaDal0786
R.S.D ਯੂਥ ਵੈਲਫ਼ੇਅਰ ਸੋਸਾਇਟੀ ਜੁਗੀਆਲ
President -shri krishan thakur (rintu)
Vice president -Anuj Sharma
Lumpy skin discase treatment
R.S.D ਯੂਥ ਵੈਲਫ਼ੇਅਰ ਸੋਸਾਇਟੀ ਜੁਗੀਆਲ ਵਲੋਂ ਪਸ਼ੂਆਂ ਨੂੰ ਮਹਾਂਮਾਰੀ ਤੋ ਬਚਾਣ ਲਈ ਮੁਸ਼ਕਿਲ ਤੋ ਮੁਸ਼ਕਿਲ ਜਤਨ ਕੀਤੇ ਜਾ ਰਹੇ ਹਨ ਅਤੇ ਜੁਗੀਆਲ ਕਲੋਨੀ ਵਿਚ ਸਾਰੇ ਜਖਮੀ ਪਸ਼ੂਆਂ ਦੀ ਦੇਖਭਾਲ ਭੀ ਸਾਡੀ ਸੋਸਾਇਟੀ ਵਲੋਂ ਕੀਤੀ ਜਾ ਰਹੀ ਹੈ |
ਸਾਡੀ ਸੋਸਾਇਟੀ ਵਲੋਂ ਰਣਜੀਤ ਸਾਗਰ ਡੈਮ ਸਹਾਪੁਰਕੰਢੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਲਿਖਿਤ ਰੂਪ ਵਿਚ ਗਊਸ਼ਾਲਾ ਖੋਲਣ ਦੀ ਅਨੁਮਤੀ ਲੈਣ ਲਈ ਮੰਗ ਪੱਤਰ ਭੀ ਦਿਤਾ ਹੈ
ਅਸੀਂ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਮਸਲਾ ਜਲਦੀ ਹੱਲ ਕੀਤਾ ਜਾਵੇ ਜੇਕਰ ਇਸ ਮਾਮਲੇ ਤੇ ਜਲਦੀ ਕੋਈ ਕਰਵਾਈ ਨਹੀਂ ਕੀਤੀ ਗਈ ਤੇ ਸਾਡੀ ਸੰਸਥਾ ਵਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾਏਗਾ
ਜੈ ਗਊ ਮਾਤਾ ਦੀ
R.S.D YOUTH WELFARE SOCITY JUGIAL
ਜੁਗੀਆਲ ਕਲੋਨੀ ਵਿਚ ਗਊਸ਼ਾਲਾ ਬਨਾਣ ਲਈ ਸਾਡੀ ਸੋਸਾਇਟੀ ਵਲੋਂ ਮੁਸ਼ਕਿਲ ਤੋ ਮੁਸ਼ਕਿਲ ਜਤਨ ਕੀਤੇ ਜਾ ਰਹੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਇਸ ਪੋਸਟ ਨੂੰ ਵੱਧ ਤੋ ਵੱਧ share ਅਤੇ ਸਾਡੀ ਸੋਸਾਇਟੀ ਦਾ ਸਾਥ ਦਿਓ ਤਾਕਿ ਸਾਡਾ ਇਹ ਅਭਿਆਨ ਤੇ ਮਕਸਦ ਜਲਦੀ ਸ਼ੁਰੂ ਹੋ ਸਕੇ
ਜੈ ਗਊ ਮਾਤਾ ਦੀ🙏🙏🙏🙏
#JugialGauRakshaDal0786
R.S.D ਯੂਥ ਵੈਲਫ਼ੇਅਰ ਸੋਸਾਇਟੀ ਜੁਗੀਆਲ ਦੇ ਟੀਮ ਮੈਂਬਰਸ ਵਲੋਂ ਜੁਗੀਆਲ ਕਲੋਨੀ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਲੰਪੀ ਸਕੀਨ ਦੀ ਮਹਾਂਮਾਰੀ ਤੋ ਬਚਾਣ ਲਈ ਅਭਿਆਨ ਚਲਾਇਆ ਗਿਆ ਹੈ ਤੇ ਪਸ਼ੂਆਂ ਨੂੰ ਮਾਹਿਰ ਡਾਕਟਰ ਦੀ ਸਲਾਹ ਨਾਲ ਐਂਟੀਵੇਟਿਕ ਇੰਜੇਕਸ਼ਨ ਲਾਗਏ ਜਾ ਰਹੇ ਨੇ ਅਤੇ ਇਸ ਮਹਾਂਮਾਰੀ ਨਾਲ ਆਏ ਦਿਨ ਪਸ਼ੂਆਂ ਦੀ ਮੌਤ ਹੋ ਰਹੀ ਹੈਂ | ਅਜ ਸਾਡੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਅਦਾਆਲ ਮਾਰਕੀਟ ਨੇੜੇ
ਸ਼ਿਵ ਮੰਦਿਰ ਦੇ ਕੋਲ ਗਾਈ ਮਰੀ ਹੋਇ ਹੈ ਜਦੋ ਅਸੀਂ ਓਥੇ ਪੁੱਜੇ ਤੇ ਸਾਨੂ ਉਹ ਗਾਈ ਬਹੁਤ ਬੁਰੇ ਹਾਲ ਵਿਚ ਮਿਲੀ ਉਸ ਗਾਈ ਦੀ ਮੌਤ ਹੋਇ ਨੂੰ 8-10 ਦਿਨ ਹੋ ਚੁੱਕੇ ਨੇ ਉਹ ਚਾੜਿਆ ਦੇ ਵਿਚ ਇਕ ਨਾਲ਼ੇ ਵਿਚ ਮਰ ਗਈ ਉਸ ਜਗ੍ਹਾ ਤੇ ਗਾਈ ਨੂੰ ਕੋਈ ਦੇਖ ਨਹੀਂ ਸਕਿਆ ਕਿਉਕਿ ਚਾੜਿਆ ਬਹੁਤ ਵੱਡੀਆਂ ਸੀ | ਜਿਸ ਕਾਰਨ ਗਾਈ ਨੂੰ ਕੀੜੇ ਪੈ ਗਏ ਤੇ ਸਮੇਲ ਆਨ ਲਗ ਗਈ/ ਸਾਨੂੰ ਮੌਕੇ ਤੇ ਪ੍ਰਾਈਵੇਟ jcb ਨਹੀਂ ਮਿਲੀ ਜਿਸ ਕਾਰਨ ਅਸੀਂ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਫੋਨ ਕਰ ਮੌਕੇ ਦੇ ਹਾਲਾਤ ਦੱਸੇ ਪਰ ਪ੍ਰਸ਼ਾਸਨ ਦੀ jcb ਡੈਮ ਸਾਈਟ ਹੋਣ ਕਰਕੇ ਪ੍ਰਸ਼ਾਸਨ ਵਲੋਂ ਭੀ ਕੋਈ ਮਦਦ ਨਹੀਂ ਮਿਲੀ ਜਿਸ ਕ
LSD TREATMENT
किसी बच्चे के जन्म के समय माता के आकस्मिक मृत्यु हो जाने पर , गाय का ही दूध पिलाया जाता है. उसे माता मानने से कैसे इनकार कर सकते है.
lumpy skin disease treatment
ਪਸ਼ੂਆਂ ਦੇ ਵਿਚ ਚੱਲ ਰਹੀ ਮਹਾਂਮਾਰੀ ਤੋ ਪਸ਼ੂਆਂ ਨੂੰ ਬਚਾਣ ਲਈ ਰ ਏਸ ਡੀ ਯੂੱਥ ਵੈਲਫ਼ੇਅਰ ਸੋਸਾਇਟੀ ਵੱਲੋ ਐਂਟੀਵੇਟਿਕ ਇੰਜੇਕਸ਼ਨ ਲਗਾਂਦੇ ਹੋਏ ਟੀਮ ਮੇਂਬਰ
lumpy skin disease treatment
#ਰ #ਏਸ #ਡੀ #ਯੂੱਥ #ਵੈਲਫ਼ੇਅਰ #ਸੋਸਾਇਟੀ #ਜੁਗੀਆਲ ਦੇ #ਪ੍ਰੈਸੀਡੈਂਟ #ਸ਼੍ਰੀ #ਕ੍ਰਿਸ਼ਨ #ਠਾਕੁਰ #ਰਿੰਟੂ ਜੀ ਦੀਂ ਦੇਖ ਰੇਖ ਵਿਚ ਮਾਹਿਰ ਡਾਕਟਰ ਦੀਂ ਸਲਾਹ ਨਾਲ ਲੰਪੀ ਸਕੀਨ ਦਿਸਿਸੇ ਤੋ ਪੀੜਿਤ ਅਵਾਰਾ ਪਸ਼ੂਆਂ ਨੂੰ ਐਂਟੀਵੇਟਿਕ ਇੰਜੇਕਸ਼ਨ ਲਗਾਏ ਜਾ ਰਹੇ ਹਨ ਤਾਕਿ ਪਸ਼ੂਆਂ ਨੂੰ ਇਸ ਮਹਾਂਮਾਰੀ ਤੋ ਬਚਾਇਆ ਜਾ ਸਕੇ | ਇਸ ਮੌਕੇ ਤੇ #ਅਨੁਜ #ਸ਼ਰਮਾ #ਵਾਇਸ #ਪ੍ਰੈਸੀਡੈਂਟ, #ਨਰੇਸ਼ #ਰਾਜਪੂਤ, #ਅੰਕੁਸ਼ #ਮੇਹਰਾ , #ਪ੍ਰਵੀਨ,#ਪ੍ਰਦੀਪ,#ਸੌਰਵ,#ਮਨਦੀਪ #ਕੁਮਾਰ, #ਵਰੁਣ,#ਭਗਤ #ਸਿੰਘ ਆਦਿ ਦੀ ਮਦਦ ਨਾਲ ਅਵਾਰਾ ਪਸ਼ੂਆਂ ਨੂੰ ਇੰਜੇਕਸ਼ਨ ਲਗਾਏ ਜਾ ਰਹੇ ਹਨ ਅਤੇ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਜੁਗੀਆਲ ਕਲੋਨੀ ਤੋ ਬਹਾਰ ਗਊਸ਼ਾਲਾ ਖੋਲਣ ਦੀ ਪ੍ਰਮਿਸ਼ਨ ਦਿਤੀ ਜਾਵੇ ਤਾਕਿ ਗਊਆਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ ਨਾਲ ਗਊਸ਼ਾਲਾ ਬਣਨ ਨਾਲ ਜੁਗੀਆਲ ਕਲੋਨੀ ਵਿਚ ਅਵਾਰਾ ਪਸ਼ੂਆਂ ਨਾਲ ਹੋਣ ਵਾਲੇ ਐਕਸੀਡੈਂਟ ਦੀ ਗਿਣਤੀ ਭੀ ਘੱਟ ਜਾਵੇਗੀ /🙏🙏🙏🙏🙏🙏🙏
RSD youth welfare society team and jugial gau raksha dal
Lumpy skin discase treatment 🙏🙏🙏
lumpy skin disease treatment stray cow RSD YOUTH CLUB and jugial gau raksha dal team 🙏🙏
गायों की सेवा करो, रोज नवाओ शीश
खुश होकर देंगी तुम्हें, वे लाखों आशीष
बछड़े उनके जोतते, खेत और खलियान
जिनसे पैदा हो रहे, रोटी-सब्जी-धान
.
जय गाय माता की🙏🙏🙏
#moral #story jai shree krishna ❤️❤️
Jai shree krishna ❤️❤️❤️