28 ਦਿਨਾਂ ਦੀ ਗ਼ਬੱਣ ਜਾਂ ਖਾਲੀ ਗਾਂ ਕਰੋ ਚੈੱਕ,
ਦੇਖੋ ਰਜ਼ਲਟ 20ਮਿੰਟ ਬਾਅਦ, ਸੁਣੋ ਫਾਰਮ ਵਾਲੇ ਵੀਰ ਤੋਂ
(ਗਾਵਾਂ -ਮੱਝਾਂ ਵਿੱਚ ਪੰਜ ਥੰਨ ਜਾਂ ਛੇ ਥੰਣ) supernumerary teats are a congenital condition. They may be found between the front and rear teats, and/or attached to the udder behind the rear teats ( or to the base or side of one of the main teats, where they can interfere with milking. They are typically, shorter than normal teats, and have thinner walls
#veterinarystudent #veterinary #murrahbuffalo #veterinaryclinic #veterinarian #veterinarycare #veterinarymedicine
ਡੇਅਰੀ ਫਾਰਮ ਜਾਂ ਪਸ਼ੂ ਰੱਖਣ ਵਾਲੀ ਥਾਂ ਨੂੰ ਸੇਨੀਟੀਜ਼ਰ ਕਰਨ ਵਾਲੀ ਸਪਰੇ, ਪਸ਼ੂਆਂ ਵਾਲੀ ਥਾਂ ਨੂੰ ਕਰੋ ਕਿਟਾਣੂ ਰਹਿਤ...
ਬੱਕਰੀਆਂ ਵਾਲੇ ਬਾਈ, goat lovers
ਫਾਰਮਰ ਨੇ ਤਾਂ ਉਮੀਦ ਛੱਡ ਦਿੱਤੀ ਸੀ ਕਿ ਇਹ ਨੀ ਬਚਦਾ,
Hypothermia in male buffalo
ਵੀਡੀਓ 2ਫ਼ਰਵਰੀ(24) ਦੀ ਹ
ਡੇਅਰੀ ਫ਼ਾਰਮ ਨੂੰ ਸੇਨੇ ਟਾਈਜ ਕੀਤਾ, farm sanitize if u do its good
ਹਲਕਾਅ ਰੋਗ, Rabies in buffalo. #murrahbuffalo #nilliravi #veterinarian #veterinaryclinic #veterinarymedicine #veterinarycare #veterinary #veterinarystudent
ਇਹ ਵੀਡੀਓ 6ਅਗਸਤ 2022ਦੀ ਹ ਉਸ ਟਾਈਮ ਪਸ਼ੂਪਾਲਕ ਵੀਰਾਂ ਦੇ ਗੋਕੇ ਪਸ਼ੂਆਂ ਦਾ ਬਹੁਤ ਨੁਕਸਾਨ ਹੋਈਆਂ ਸੀ ਇਸ ਬਿਮਾਰੀ ਕਰਕੇ, ਇਸ ਲਈ ਹੁਣ ਵੇਕਸੀਨਾਸਨ ਲੱਗ ਰਹੀ ਹ, ਆਪਣਿਆ ਗਾਵਾਂ ਨੂੰ ਜਰੂਰ ਲਗਵਾਓ #pashudhan #nestle #murrahbuffalo
ਟੀਕਾ ਭਰਣ ਤੋਂ 40 ਦਿਨਾਂ ਬਾਅਦ ਗਾਂ ਨੇ ਦਿੱਤੀਆਂ ਤਾਰਾਂ, ਪਰ ਜਦੋਂ 3ਮਹੀਨੇ ਬਾਅਦ ਚੈਕ ਕੀਤੀ ਤਾਂ ਨਿਕਲੀ ਗੱਭਣ, ਬਾਈ ਦੀਆਂ ਹੋਰ ਗਾਵਾਂ ਵੀ ਹੋਈਆਂ ਗੱਭਣ ਚੈੱਕ ਪਾਸ
ਸੇਬੂ (ਨੰਗਲ ਆਲੇ )ਕਹਿੰਦਾ ਮੱਝi ਦੀ ਹੇਅਰ ਕਟਿੰਗ ਮੈਂ ਆਪ ਕੀਤੀ ਆਂ ਸੌਂਕ ਨਾਲ,
ਕਹਿੰਦਾ ਗ੍ਰਾਂਟੀ ਆਂ ਮੇਰਾ ਫਾਰਮੂਲਾ ਵਰਤੋਂ ਮੱਖ, ਮੱਖੀ ਤੇ ਮੱਛਰ ਮੱਝ ਤੇ ਬਹਿਣਾ ਤਾਂ ਦੂਰ ਦੀ ਗੱਲ ਆਂ ਨੇੜੇ ਵੀ ਨੀ ਆਉਂਦਾ.
ਮੱਝਾ ਦੀ ਹੀਟ ਕਿਵੇਂ ਚੈਕ ਕਰੀਏ, ਗੇੜਾ ਮੱਝਾ ਵਿੱਚ
ਮੱਝਾ ਦੇ ਡੇਅਰੀ ਫ਼ਾਰਮ ਲਈ ਜੇ ਪ੍ਰੋਗ੍ਰੈਸ ਕਰਨੀ ਆਂ ਤਾਂ ਇੱਕ ਥਾਂ ਕੱਚਾ ਪਸ਼ੂਆਂ ਦੇ ਆਰਾਮ ਕਰਨ ਲਈ, ਤੇ ਇੱਕ ਦਰਖ਼ਤ ਛਾਂ ਵਾਲਾ ਪਸ਼ੂਆਂ ਵਾਲੇ ਘਰੇ ਜਰੂਰ ਹੋਣਾ ਚਾਹੀਦਾ ਹ.
ਗੱਲ ਪੱਲੇ ਬੰਨ ਲਓ
ਫਾਰਮਰ ਕਹਿੰਦਾ ਵੱਛੀ ਨੇ ਲੱਕੜ ਦੇ ਜਿਨ੍ਹੇ ਕਿੱਲੇ ਸੀ ਸਾਰੇ ਕੋਨੇ ਕਰਤੇ,
ਸਾਰਾ ਦਿਨ ਕਿੱਲੇ ਦੇ ਦੰਦੀਆਂ ਹੀ ਵੱਡੀ ਜਾਂਦੀ ਆ,
ਕੋਈ ਹੱਲ ਦੱਸੋ, ਕਿ ਬਿਮਾਰੀ ਆ ਇਹ ਨਾਂ ਦੱਸੋ ਬਿਮਾਰੀ ਦਾ
ਕਿਵੇਂ ਛਡਾਇ ਬਾਛਹਿ ਦੀ ਇਹ ਆਦਤ ਦੇਖੋ ਪੂਰੀ ਵੀਡੀਓ
Habbit disorders in cattles
ਗੋਬਰ ਗੈਸ ਦਾ ਰਾਤ ਦਾ ਵਿਊ, ਦੇਖੋ ਕਿਵੇਂ ਲੱਗਦਾ
ਕਰੋ ਚੈੱਕ ਸੇਕਸੇਡ ਸੀਮਨ, ਸਰਕਾਰੀ ਸੇਕਸੇਡ, ਸਰਕਾਰੀ ETT, ABS ਸੇਕਸੇਡ, WWS ਸੇਕਸੇਡ ਦੀਆਂ ਵਛੀਆ.
Govt. Sexed seman, ABS sexed and wws sexed seman's calf
ਬਾਈ ਕਹਿੰਦਾ ਅਸੀਂ ਗਾਂ ਦੇ ਸੂਣ ਤੋਂ ਬਾਅਦ ਕਦੇ ਬੱਚਾ ਗਾਂ ਤੋਂ ਪਾਸੇ ਨੀ ਕੀਤਾ,
ਸੂਣ ਤੋਂ ਹਫ਼ਤਾ ਪਹਿਲਾਂ ਗਾ ਨੂੰ ਅੱਡ, ਪਾਸੇ ਕੱਢ ਲਈ ਦਾ
ਜ੍ਹਿਨਾਂ ਗਾਂ ਜਾਂ ਮੱਝ ਆਪਣੇ ਬੱਚੇ ਨੂੰ ਜਨਮ ਤੋਂ ਬਾਅਦ ਚੱਟੇਗੀ ਉਹਨਾਂ ਹੀ ਤਿਓ ਜਿਆਦਾ ਕਰੂ ਤੇ ਜੇਰ ਵੀ ਛੇਤੀ ਪਊ
ਬਾਈ ਕਹਿੰਦਾ ਟੂਨ ਟੂਨ ਗਾਵਾਂ ਥੱਲੇ ਗੋਹਾ ਰਹਿਣ ਨੀ ਦਿੰਦਾ,, ਇਹਨੀ ਸਫ਼ਾਈ ਆ ਕਿ ਮਸਟੈਟਿਟਿਸ ਨੀ ਹੋਈ ਪਿਛਲੇ 7ਮਹੀਨੇ ਤੋਂ,
ਨਾਲੇ ਬਾਹਰ ਗਾਵਾਂ ਦੇ ਬੈਠਣ ਲਈ ਐਸਾ ਗੱਦਾ ਲਾਇਆ ਕਿ ਇੱਕ ਗਾਂ ਮਗਰ ਸਵਾ ਕਿਲੋ ਦੁੱਧ ਵੱਧ ਗਿਆ
ਪਸ਼ੂ ਦੇ ਸੂਣ ਤੋਂ ਬਾਅਦ ਜੇਰ ਪੈਣ ਦਾ ਸਹੀ ਟਾਈਮ ਕਿ ਹ ?
ਕਿ ਜੇਰ ਨਾ ਪੈਣ ਨਾਲ ਪਸ਼ੂ ਨੂੰ ਜ਼ਹਿਰ ਵਾ ਹੋ ਸਕਦਾ ?
ਕਿ ਜੇਰ 8, 10 ਜਾਂ 12 ਦਿਨਾਂ ਬਾਅਦ ਵੀ ਪੈ ਸਕਦੀ ਹ ?
In which days placaenta out from uterus after parturation..
ਕਰੋ ਚੈੱਕ ਸਰਕਾਰੀ ਸੀਮਨ ETT bull(14000 ਮਿਲਕ ਰਿਕਾਰਡ ) ਇੰਜਨ ਦੀ ਵੇਹੜ
ਸਰਕਾਰੀ ਸੀਮਨ ਵੀ ਵਰਤੋਂ, ਤੇ ਫ਼ਾਰਮ ਦੀ cost of production ਘਟਾਊ
ਸਵਿਫਟ ਕਾਰ ਜਿਨ੍ਹਾਂ ਭਾਰ ਆ ਗਾਂ ਦਾ, ਫ਼ਾਰਮ ਦੀ ਸਬ ਤੋਂ ਜਿਆਦਾ ਭਾਰ ਵਾਲੀ ਗਾਂ,
The queen of cows,Heavy wieght cow in dairy farm,