![ਅੱਜ ਐਨ. ਜੀ. ਐਨੀਮਲ ਲਾਈਫ ਕੰਪਨੀ ਵੱਲੋਂ ਪਿੰਡ ਬਾਲਦ ਕਲਾਂ ਜ਼ਿਲ੍ਹਾ (ਸੰਗਰੂਰ) ਵਿੱਚ ਪਸ਼ੂਆਂ ਦੀ ਨਸਲ ਸੁਧਾਰ ਅਤੇ ਸਾਂਭ ਸੰਭਾਲ ਜਾਗਰੂਕਤਾ ਕੈਂਪ...](https://img4.voofla.com/018/231/883107450182318.jpg)
15/11/2023
ਅੱਜ ਐਨ. ਜੀ. ਐਨੀਮਲ ਲਾਈਫ ਕੰਪਨੀ ਵੱਲੋਂ ਪਿੰਡ ਬਾਲਦ ਕਲਾਂ ਜ਼ਿਲ੍ਹਾ (ਸੰਗਰੂਰ) ਵਿੱਚ ਪਸ਼ੂਆਂ ਦੀ ਨਸਲ ਸੁਧਾਰ ਅਤੇ ਸਾਂਭ ਸੰਭਾਲ ਜਾਗਰੂਕਤਾ ਕੈਂਪ ਵਿੱਚ ਹਿੱਸਾ ਲਿਆ ਗਿਆ
ਡਾਕਟਰ ਸਾਹਿਬਾਨਾਂ ਮੈਡੀਕਲ ਸਟੋਰ ਸਾਥੀਆਂ, ਦੋਸਤ ਮਿੱਤਰਾਂ ਦਾ ਤਹਿਹ ਦਿਲੋਂ ਧੰਨਵਾਦ।
ਵਾਹਿਗੁਰੂ ਜੀ ਅੱਗੇ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਚੰਗੀ ਸਿਹਤ ਅਤੇ ਖੁਸ਼ੀਆਂ ਦੀ ਅਰਦਾਸ ਕਰਦਾ ਹਾ ਜੀ
ਧੰਨਵਾਦ ਜੀ🙏🏻🙏🏻...................