Zora100nu

Zora100nu Disclaimer: The use of horses in these videos was conducted under the supervision and guidance of experienced animal handlers. We Are Animal Lover’s.

The horses were treated with the utmost care and respect. We do not condone any form of animal cruelty.

26/08/2024

Stallion ZORA & Stallion SULTAN

17/08/2024

Fly In Air

Friends Asked Me About My Horse Journey 🏇🏼This Is How, I Get Close To Horses 🐎 ਹਜੇ ਵੀ ਘੋੜੇ ਬੜੇ ਸਿਆਣੇ ਤੇ ਵਫਾਦਾਰ ਨੇ। ਏ ਘੋੜ...
16/08/2024

Friends Asked Me About My Horse Journey 🏇🏼
This Is How, I Get Close To Horses 🐎
ਹਜੇ ਵੀ ਘੋੜੇ ਬੜੇ ਸਿਆਣੇ ਤੇ ਵਫਾਦਾਰ ਨੇ। ਏ ਘੋੜਾ ਬਾਦਲ ਪੀਰ ਬਾਬਾ ਚੌਂਕ ਪਠਾਨਕੋਟ ਪੰਜਾਬ ਇੰਡਿਆ ਵਾਲੀ ਦਰਗਾ ਦਾ ਘੋੜਾ ਸੀ, ਬੜਾ ਸਿਆਣਾ ਸੀ, ਮੇਰੇ ਕੋਲ ਸੇਵਾ ਤੇ ਸੀ। ਪੀਰਾ ਦੀ ਦਰੱਗਾ ਦੇ ਬਾਬੇ ਨੇ ਮਿਣੂ ਸੇਵਾ ਕਰਨ ਲਾਈ ਦਿਤਾ ਹੁੰਦਾ ਸੀ। ਏਕ ਦਿਨ ਮਿਨੂ ਮੁੰਡੇ ਹਥਿਆਰ ਲੈ ਕੇ ਹਮਲਾ ਕਰਨ ਆਏ ਸੀ, ਇਕ ਦਿਨ ਪਹਿਲਾਂ ਮੇਰੀ ਕੁਸ਼ ਲੋਗਾ ਨਾਲ ਲੜਾਈ ਹੋਈ ਸੀ। ਜੱਦ ਮੈ ਅਗਲੇ ਦਿਨ ਸਾਹਿਰ ਗਿਆ ਮੈ ਘੋੜੇ ਤੇ ਸੀ। ਜਦ ਵਾਪਸ ਆਇਆ ਮੈ ਘੋੜਾ ਅੱਡ ਗਿਆ, ਮੈ ਬੜਾ ਜ਼ੋਰ ਲਾਇਆ ਘੋੜੇ ਨੂੰ ਮੋਡਨ ਲਈ; ਪਰ ਘੋੜਾ ਮੈਨੂੰ ਓਸ ਰਾਹ ਵਾਪਸ ਨਹੀਂ ਲੈ ਕੇ ਗਿਆ, ਜਿਸ ਰਾਹ ਤੇ ਮੁੰਡੇ ਉਡੀਕ ਕਰ ਰਹੇ ਸੀ। ਰਾਹ ਦੋ ਸੀ ਤੇ ਘੋੜਾ ਮਿਨੂ ੧ ਕਿੱਲੋਮੀਟਰ ਵੱਧ ਕੁਮਾ ਕੇ ਘਰ ਲੈ ਕੇ ਆਇਆ ਸੀ॥ ਟੈਂਕ ਚੌਂਕ ਵੱਲ ਨੂੰ ਤੁਰਦਾ ਸੀ ਸ਼ਿਮਲਾ ਪਹਾੜੀ ਵੱਲ ਨੂੰ ਰੁੱਕ ਜਾਂਦਾ ਸੀ। ਅਗਲੇ ਦਿਨ ਮਿਨੂੰ ਕੁਸ਼ ਦੋਸਤਾ ਨੇ ਦੱਸਿਆ ਕੇ ਕਲ ਮੁੰਡੇ ਤੇਨੂ ਲਬ ਰਹੇ ਸੀ। ਘੋੜੇ ਨੂੰ ਰੱਬ ਦਾ ਫ਼ਰਿਸਹਤਾ ਐਵੇ ਨਿ ਕਿਹਦੇ। ਫਿਰ ਇਕ ਦਿਨ ਮਿਨੂ ਪਤਾ ਲੱਗਾ ਕੇ ਬਾਬੇ ਨੇ ਉਹ ਘੋੜਾ ਦੇ ਦਿੱਤਾ ਕਿਸੇ ਹੋਰ ਨੂੰ। ਬਾਬੇ ਨੂੰ ਮੈ ਬੋਲਿਆ ਸੀ ਕੇ ਘੋੜਾ ਜੇ ਦੇਣਾ ਹੋਵੇ ਗਾ, ਤੇ ਮਿਨੂ ਦੇ ਦੇਓ ਮੇਰੇ ਟੋ ਜਿੰਨੇ ਪੈਸੇ ਲੈਨੇ ਓਨੇ ਲੈ ਲਿਓ। ਜਦ ਬਾਬੇ ਨੇ ਘੋੜਾ ਦੇ ਤਾ ਫਿਰ ਬਾਬੇ ਨੂੰ ਜ਼ਾਦ ਆਯਾ ਕੇ ਮੈਂ ਘੋੜੇ ਵਾਲੋ ਓਸ ਨੂੰ ਬੋਲਿਆ ਸੀ, ਬਾਬੇ ਨੂੰ ਅਪਸੋਸ ਹੋਆ ਫਿਰ ਬਾਬੇ ਨੇ ਮਿਣੂ ਉਹ ਘੋੜੇ ਦਾ ਪਹਿਲਾ ਬੱਚਾ ਦੱਸਿਆ। ਜਦ ਮਿਨੂ ਪਤਾ ਲੱਗਾ ਮੈਂ ਓਦਾਂ ਪਹਿਲਾਂ ਬੱਚਾ ਖਰੀਦ ਕੇ ਲੈ ਆਯਾ।
ਉਸ ਘੋੜੇ ਬਾਦਲ ਦਿ ਅਗਲੀਆ ਪੀੜੀ ਮੇਰੇ ਕੋਲ ਮਜੂਦ ਹੈ॥ ZORA🎠
ਏਹ ਹੈ ਉਹ ਘੋੜਾ(ਬਾਦਲ), ਏ ਤਸਵੀਰ ਓਸ ਦਿਨ ਦੀ ਹੀ ਹੈ॥
ਫਿਰ ਮੈ ਘੋੜਿਆ ਦੀ ਇੱਜਤ ਦਿਲ ਤੋ ਕਰਨ ਲੱਗ ਗਿਆ॥🫡
BADAL Is Father Of ZORAWAR🦄ZORA

12/08/2024

Disclaimer: The use of horses in these videos was conducted under the supervision and guidance of experienced animal handlers. The horses were treated with the utmost care and respect throughout the filming process. Any scenes involving the horses were carefully choreographed to ensure their safety and well-being. We do not condone any form of animal cruelty and are committed to upholding the highest standards of animal welfare.

🏇I'm Maninder, I’m horse rider, horse back riding trainer and animal lover. We will show you our stallion Zora in this page. Hope we all will have a good time together. God Bless Us.

All My Contents Are Totally Free Of Cost😇
So Please Subscribe MY PAGE & MY CHANNEL And Join Will US.

Most welcome to digital world 🌍
- See our pet animals here

🏇 ਪੰਜਾਬ INDIA

Address


Website

Alerts

Be the first to know and let us send you an email when Zora100nu posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Pet Store/pet Service?

Share