
14/04/2024
ਦਗੜ ਦਗੜ ਹੋਤ ਰਹੈ, ਤਗੜ ਤੀਨ ਬਜਤ ਰਹੈ
ਲੋਹ ਲੰਗਰ ਤਪਤ ਰਹੈ, ਸਾਹਿਬ ਕਮਾਲ ਕੇ।
ਜੈ-ਕਾਰ ਸਦਾ ਗਜਤ ਰਹੈ, ਪੰਥ ਸਦਾ ਬੜ੍ਹਤ ਰਹੈ
ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ🚩
#ਵਿਸਾਖੀ #ਚੜ੍ਹਦੀਕਲਾ #
#2024
#ਸਿੱਖੀ #ਖ਼ਾਲਸਾਪੰਥ