#goldenretriever male puppies available... *TOP QUALITY*
ਸਰਹਿੰਦ _ਪਟਿਆਲਾ ਰੋਡ ਨੇੜੇ ਮਾਧੋਪੁਰ ਚੌਕਂ
ਫਾਈਰ ਬਿਗਰੇਡ ਮੌਕੇ ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕਰਦੀ ਹੋਈ!
ਇਸ ਰੋਡ ਉਤੇ ਆਵਾਜਾਈ ਬਹੁਤ ਰਹਿੰਦੀ ਹੈ ਅਕਸਰ ਘਟਨਾਵਾਂ ਹੁੰਦੀਆ ਰਹਿੰਦੀਆ ਹਨ!
*ਸਰਕਾਰੀ ਮਿਡਲ ਸਮਾਰਟ ਸਕੂਲ-ਅਤਾਪੁਰ*
ਸਕੂਲ ਅਤੇ ਖੇਡ ਦੇ ਮੈਦਾਨ ਦੀ ਤਰਸਯੋਗ ਹਾਲਤ। ਸਕੂਲ ਦੀ ਮੈਨੇਜਮੈਂਟ ਕਮੇਟੀ ਨੂੰ ਧਿਆਨ ਦੇਣ ਦੀ ਲੋੜ ਹੈ।ਇੱਥੇ ਗਰੀਬ ਪਰਿਵਾਰਾਂ ਅਤੇ ਮਜਦੂਰਾਂ ਦੇ ਬੱਚੇ ਪੜਦੇ ਹਨ ਸੋ ਸਾਨੂੰ ਖੁਦ ਆਪਣੇ ਬੱਚਿਆਂ ਲਈ ਹੰਭਲਾ ਮਾਰਨਾ ਪੈਣਾ। ਬਾਰਿਸ਼ ਦੇ ਮੌਸਮ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਦਿਨਾਂ ਚ ਖੇਡ ਦੇ ਮੈਦਾਨ ਚ ਸੱਪ ਵਗੈਰਾ ਆਮ ਵੇਖ ਸਕਦੇ ਹਾਂ। ਚਿੰਤਾਜਨਕ ਗੱਲ ਇਹ ਹੈ ਕਿ(ਜੋ ਅੱਖੀ ਵੇਖਿਆ ਕੱਲ) ਸ਼ਾਮ ਵੇਲੇ ਬੱਚੇ ਇੱਥੇ ਲੁਕਣਮੀਚੀ ਇਨ੍ਹਾਂ ਝਾੜੀਆਂ ਵਿੱਚ ,ਕਿਕ੍ਟ,ਵਾਲੀਵਾਲ ਖੇਡ ਦੇ ਹਨ ਸਾਫ ਸਫਾਈ ਨਾ ਹੋਣ ਕਰਕੇ ਜੋ ਕਿਸੇ ਵੱਡੇ ਨੁਕਸਾਨ ਵੱਲ ਇਸ਼ਾਰਾ ਕਰਦਾ ਹੈ। ਬੱਚਿਆਂ ਨੂੰ ਨਸ਼ਿਆ ਤੋਂ ਮੋੜਨ ਲਈ ਸਾਨੂੰ ਖੇਡ ਦੇ ਮੈਦਾਨਾ ਦੀ ਸਾਭ-ਸੰਭਾਲ ਕਰਨੀ ਬਹੁਤ ਜਰੂਰੀ ਹੈ ਜੀ।
*ਨੋਟ-ਪਿੰਡ ਅਤਾਪੁਰ ਦੀਆਂ ਰਾਜਨੀਤਕ ਪਾਰਟੀਆਂ ਨੂੰ ਖਾਸ ਅਪੀਲ ਸਿਰਫ਼ ਵੋਟਾਂ ਵੇਲੇ ਪਿੰਡ ਦੀ ਜਨਤਾ ਨੂੰ ਯਾਦ ਨਾ ਕਰਿਓ ਜੀ। ਲੋਕ ਭਲਾਈ ਦੇ ਕੰਮ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਪਿੰਡ ਲਈ ਕਰੋ ਜੀ।*
ਬੇਨਤੀ ਕਰਤਾ- *ਸਰਪੰਚ ਕ
ਵੋਟ ਦੀ ਕੀਮਤ ਵਿਕਾਸ ਹੀ ਰੱਖਿਓ ਦਾਰੂ ਦੀ ਬੋਤਲ ਪੰਜ ਸਾਲ ਨੀਵੀਂਆਂ ਪਵਾ ਕੇ ਰੱਖੂ
ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਜੀ ਕਿ ਕੋਰੋਨਾ ਵਾਇਰਸ ਨੇ ਆਪਣੇ ਜਿਲ੍ਹੇ ਵਿੱਚ ਵੀ ਦਸਤਕ ਦੇ ਦਿੱਤੀ ਹੈ ਤੇ 2 ਕੇਸ ਸਾਹਮਣੇ ਆਏ ਹਨ। ਇਸਨੂੰ ਮਾਜਾਕ ਚ ਨਾ ਲਓ। ਆਮ ਤੌਰ ਤੇ ਸਾਮੀ ਕੱਲ ਵੇਖਿਆ ਕਿ ਪਿੰਡ ਦੇ ਨੋਜਵਾਨ ਸਾਮੀ ਚੌਕ, ਧਰਮਸਾਲਾ, ਆਗਨਵਾੜੀ ਚ, ਗੁਰੂਦੁਆਰਾ ਸਾਹਿਬ ਦੇ ਮੋੜ ਤੇ, ਟੈਂਕੀ ਕੋਲ ਜੋ 8-8, 5-5 ਦੀਆ ਟੋਲੀਆਂ ਬਨਾ ਕੇ ਬੈਠੇ ਸਨ ਸੋ ਹੱਥ ਜੋੜ ਕਿ ਬੇਨਤੀ ਹੈ ਕਿ ਅਗਰ ਬਹੁਤ ਹੀ ਜਰੂਰੀ ਕੰਮ ਹੋਵੇ ਤਾਂ ਹੀ 10-15 ਮਿਨਟ ਲਈ ਨਿਕਲੋ ਨਹੀਂ ਤਾਂ ਘਰ ਵਿੱਚ ਆਪਣੇ ਪਰਿਵਾਰ ਨਾਲ ਰਹੋ ਜੀ। ਨਹੀਂ ਤਾ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਦੇ ਪਿੰਡ ਇਸ ਦੇ ਘੇਰੇ ਚ ਅਾ ਜਾਣਗੇ।
Stay at home🏠🏠🏠🏠