14/12/2024
Mr Badsha
ਕੱਲ ਰਾਤ ਮਿਸਟਰ ਬਾਦਸ਼ਾਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ
ਮੈਂ ਜਦ ਕੱਲ ਇਹਨਾਂ ਦੇ ਕਮਰੇ ਵਿਚ ਗਿਆ ਇਹਨਾਂ ਦੇ ਥੱਲੇ ਗਰਮ ਕੱਪੜਾ ਬਦਲਣ ਤੇ ਇਹ ਬਹੁਤ ਤੰਗ ਕਰ ਰਿਹਾ ਸੀ ਮੈਂ ਝਿਜਕ ਕੇ ਹੋਲੀ ਜੇਹੀ ਇਸ ਦੇ ਮੂੰਹ ਤੇ ਚਪੇੜ ਲਾਈ ਬਸ ਏਨਾ ਵਿਚ ਹੀ ਪਤਾ ਨਹੀਂ ਡਰ ਕੇ ਤੇ ਉਥੇ ਹੀ ਸ਼ਰੀਰ ਛੱਡ ਗਿਆ ਇਹਨਾਂ ਨੂੰ ਦਬਕਾ ਨਾਂ ਮਾਰਿਆ ਕਰੋ ਇਹਨਾਂ ਦਾ ਦਿਲ ਬਹੁਤ ਕਮਜ਼ੋਰ ਹੁੰਦਾ ਮੈਂ ਬਹੁਤ ਪਛਤਾ ਰਿਹਾ ਬਹੁਤ ਪਿਆਰਾ ਤੇ ਸੁੰਦਰ ਸੀ ਤੇ ਸਿਆਣਾ ਵੀ ਬਹੁਤ ਸੀ ਪਿਆਰ ਵੀ ਬਹੁਤ ਕਰਦਾ ਸੀ ਵਾਹਿਗੁਰੂ ਜੀ ਕਿਰਪਾ ਕਰਨ ਕੋਈ ਚੰਗੀ ਜੂਨ ਵਿੱਚ ਜਾਵੇ ਤੇ ਵਾਹਿਗੁਰੂ ਜੀ ਕਿਰਪਾ ਕਰਨ