Sardool singh brar ਸੂਲਾ ਅਬੁੱਲਖੁਰਾਣਾ pigeon club

  • Home
  • India
  • Malout
  • Sardool singh brar ਸੂਲਾ ਅਬੁੱਲਖੁਰਾਣਾ pigeon club

Sardool singh brar ਸੂਲਾ ਅਬੁੱਲਖੁਰਾਣਾ pigeon   club ਮਧੂ ਨਸਲ ਦਾ ਜਨਮਦਾਤਾ ਸੂਲਾ ਅਬੁਲਖੁਰਾਣਾ,ਬਚਪਨ ਤੋਂ ਬੁਢਾਪੇ ਤਕ ਸ਼ੋਂਕ ਬਰਕਰਾਰ ਰੱਖਿਆ ਸਾਰੀ ਜ਼ਿੰਦਗੀ ਕਬੂਤਰਬਾਜ਼ੀ ਦੇ ਲੇਖੇ

18/10/2023

Please link te jake account nu follow te like karyo

16/09/2023
20/08/2023

Pichle saal cooler da jetu 120 total

ਹੜਾਂ ਦੀ ਮਾਰ ਚ ਆਏ ਕਿਸੇ ਪਰਿਵਾਰ ਨੂੰ ਰਿਹਾਇਸ਼ ਦੀ ਲੋੜ ਹੋਵੇ ਤਾਂ ਸੰਪਰਕ ਕਰੇ ਸਾਡੇ ਕੋਲ ਇੱਕ ਦੋ ਪਰਿਵਾਰ ਲਈ ਜਗਾ ਹੈ ਏਰੀਆ ਮਲੋਟਬੱਬਲੀ ਖੁੱਡੀ...
15/07/2023

ਹੜਾਂ ਦੀ ਮਾਰ ਚ ਆਏ ਕਿਸੇ ਪਰਿਵਾਰ ਨੂੰ ਰਿਹਾਇਸ਼ ਦੀ ਲੋੜ ਹੋਵੇ ਤਾਂ ਸੰਪਰਕ ਕਰੇ ਸਾਡੇ ਕੋਲ ਇੱਕ ਦੋ ਪਰਿਵਾਰ ਲਈ ਜਗਾ ਹੈ ਏਰੀਆ ਮਲੋਟ
ਬੱਬਲੀ ਖੁੱਡੀਆ 9464500099 WhatsApp

Breeder females
11/07/2023

Breeder females

ਕਬੂਤਰ ਬਾਜ਼ੀ ਲਈ ਬੁਰੀ ਖਬਰ ਨਹੀਂ ਰਹਿ ਜਗਨੰਦਨ ਸਿੰਘ ਵੜਿੰਗ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏🙏🙏🙏😭
04/07/2023

ਕਬੂਤਰ ਬਾਜ਼ੀ ਲਈ ਬੁਰੀ ਖਬਰ ਨਹੀਂ ਰਹਿ ਜਗਨੰਦਨ ਸਿੰਘ ਵੜਿੰਗ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏🙏🙏🙏😭

ਕਿਰਪਾ ਬਾਬੇ ਨਾਨਕ ਦੀ ਦੁਆਵਾਂ ਤੁਹਾਡੀਆਂ 🙏
23/06/2023

ਕਿਰਪਾ ਬਾਬੇ ਨਾਨਕ ਦੀ ਦੁਆਵਾਂ ਤੁਹਾਡੀਆਂ 🙏

ਅੱਜ ਬੱਬਲੀ ਖੁੱਡੀਆਂ ਦਾ ਜਨਮ ਦਿਨ ਹੈ 🙏
15/06/2023

ਅੱਜ ਬੱਬਲੀ ਖੁੱਡੀਆਂ ਦਾ ਜਨਮ ਦਿਨ ਹੈ 🙏

14/06/2023

3 ਬਾਜ਼ੀਆਂ ਲਗਾਤਾਰ ਜਿੱਤਣ ਤੋਂ ਬਾਅਦ ਕੱਲ ਹਾਰ ਗਏ ਆਪਾਂ 🙏

ੴ ਕੱਲ ਫੇਰ ਬਾਬੇ ਨਾਨਕ ਨੇ ਕਿਰਪਾ ਕੀਤੀ,76 ਉਡੇ ਸੀ ਸਹਿਣੇ ਖੇੜੇ 16 ਨੇ ਟਾਈਮ ਕੀਤਾ 7 ਦਾ,2 ਛੱਡੇ ਬੱਬਲੀ ਦੇ ਘਰੋ ਦੋਵੇਂ ਟਾਇਮ ਕਰਗੇ,ਸਾਰੇ ਭਰਾ...
12/06/2023

ੴ ਕੱਲ ਫੇਰ ਬਾਬੇ ਨਾਨਕ ਨੇ ਕਿਰਪਾ ਕੀਤੀ,76 ਉਡੇ ਸੀ ਸਹਿਣੇ ਖੇੜੇ 16 ਨੇ ਟਾਈਮ ਕੀਤਾ 7 ਦਾ,2 ਛੱਡੇ ਬੱਬਲੀ ਦੇ ਘਰੋ ਦੋਵੇਂ ਟਾਇਮ ਕਰਗੇ,ਸਾਰੇ ਭਰਾਵਾਂ ਨੂੰ ਮੁਬਾਰਕਾਂ 🙏

ਬਾਬੇ ਨਾਨਕ ਦੇਵ ਜੀ ਦਾ ਸ਼ੁਕਰਾਨਾ
07/06/2023

ਬਾਬੇ ਨਾਨਕ ਦੇਵ ਜੀ ਦਾ ਸ਼ੁਕਰਾਨਾ

14/05/2023

ਮੇਰਾ ਰੋਜ਼ਾਨਾ ਦਾ ਦਿਨ ਮਦਰ ਡੇ ਹੈ ਇਹ ਕੋਈ ਕਿਤਾਬੀ ਯਾ ਤਾਰੀਖ ਚ ਬਜਿਆ ਦਿਨ ਨਹੀਂ, ਜੀਵੇ ਪਰਮਾਤਮਾ ਦਾ ਰੋਜ਼ ਦਿਨ ਹੈ ਓਹਵੇ ਮਾਂ ਦਾ ਦਿਨ ਵੀ ਰੋਜ਼ ਹੈ, ਰੱਬ ਨੂੰ ਲੇ ਕੇ ਕੁਜ ਸੰਕਾਂਵਾਂ ਹਨ ਮਾਂ ਨੂੰ ਲੈ ਕੇ ਕੋਈ ਸੰਕਾਵਾਂ ਦਾ ਘੇਰਾ ਨਹੀਂ ਹੈ

Eh bazi 15 may nu pakki hai,jidi entry hai oh tyar rehm🙏
05/05/2023

Eh bazi 15 may nu pakki hai,jidi entry hai oh tyar rehm🙏

30/04/2023

Deworm kar rhe c kuj pathe sochya ik chota ja live sanja kar layie tuhde nal

27/04/2023

Sat shri akaal dosto,,pind Bhmbiha bhai de nagar sare club member sare langar committee,copy di sewa walya da bhut dhanvad te mubarak bhut sohni bazi karwai..ik benti sade valon apne do kabuter dowa de dhid laal ik da sajja tussa kala ik da khaba tussa..kise bhra kol hon sanu ds k rakh lwe oh ohde han bs sanu pta lagje v oh safe hatha ch chle gye sadi ohna nu le k chinta khtam ho jaws..9464500099 es no te whtsapp chalda hai msg ya call nal suneha de sakde ho.bhut dhanvad

24/04/2023

ਕੱਲ ਕਬੂਤਰ ਉਡੇਗਾ ਆਪਣਾ ਬੰਬੀਹਾ ਭਾਈ ਕਾ

04/04/2023

Sachi gal hai tasveera yaad ban jandia ne,,khabe hath ch fadya vadda teera janda riha es dunia to duja bajurag avstha vich sade nal hai..lambi umar howe ehdi..
ਸੱਚੀ ਗਲ ਹੈ ਤਸਵੀਰਾ ਯਾਦ ਬਨ ਜਾਦੀਆਂ ਨੇ,,ਖਬੇ ਹੱਥ ਚ ਫੜ੍ਹਿਆ ਵੱਡਾ ਟੀਰਾ ਜਾਂਦਾ ਰਿਹਾ ੲਿਸ ਦੁਨੀਆ ਤੋ ਦੂਜਾ ਬਜੁਰਗ ਅਵਸਥਾ ਵਿਚ ਸਾਡੇ ਨਾਲ ਹੈ..ਲੰਬੀ ਉਮਰ ਹੋਵੇ ਏਹਦੀ..

ਲੋਕ ਸੈਂਕੜੇ ਸਾਲ ਜੀਅ ਲੈਂਦੇ ਪਰ ਆਪਣੇ ਤੋਂ ਬਿਨਾ ਕਿਸੇ ਹੋਰ ਬਾਰੇ ਸੋਚ ਨਹੀਂ ਸਕਦੇ ਜਦਕਿ  ਅੰਮ੍ਰਿਤਸਰ ਦੀ ਅਬਾਬਤ ਕੌਰ ਨੇ 39 ਦਿਨ ਦੀ ਜਿੰਦਗੀ ਨ...
27/03/2023

ਲੋਕ ਸੈਂਕੜੇ ਸਾਲ ਜੀਅ ਲੈਂਦੇ ਪਰ ਆਪਣੇ ਤੋਂ ਬਿਨਾ ਕਿਸੇ ਹੋਰ ਬਾਰੇ ਸੋਚ ਨਹੀਂ ਸਕਦੇ ਜਦਕਿ ਅੰਮ੍ਰਿਤਸਰ ਦੀ ਅਬਾਬਤ ਕੌਰ ਨੇ 39 ਦਿਨ ਦੀ ਜਿੰਦਗੀ ਨਾਲ ਇਤਿਹਾਸ ਰਚ ਦਿੱਤਾ । ਖੇਤੀਬਾੜੀ ਵਿਕਾਸ ਅਫਸਰ ਸੁਖਬੀਰ ਸਿੰਘ ਸੰਧੂ ਅਤੇ ਪ੍ਰੋਫੈਸਰ ਸੁਪ੍ਰੀਤ ਕੌਰ ਦੀ ਧੀ ਅਬਾਬਤ ਕੌਰ ਦੀ ਜਿੰਦਗੀ 39 ਦਿਨ ਦੀ ਸੀ , 28 ਅਕਤੂਬਰ ਨੂੰ ਜਨਮੀ ਅਬਾਬਤ ਨੂੰ 24 ਦਿਨਾਂ ਦੀ ਉਮਰ 'ਚ ਦੌਰਾ ਪਿਆ ਜਿਸ ਮਗਰੋਂ ਉਸਨੂੰ ਪੀਆਈਜੀ 'ਚ ਭਰਤੀ ਕੀਤਾ ਗਿਆ । ਉਸਦੇ ਦਿਮਾਗ ਨੂੰ ਖੂਨ ਦੀ ਸਪਲਾਈ ਨਹੀਂ ਜਾ ਰਹੀ ਸੀ , ਡਾਕਟਰਾਂ ਨੇ ਮਾਪਿਆਂ ਨੂੰ ਦੱਿਸਆ ਕਿ ਉਸਦੀ ਜਿੰਦਗੀ ਜਿ਼ਆਦਾ ਸਮਾਂ ਨਹੀਂ ਪਰ ਉਹਦੇ ਮਾਪਿਆਂ ਦੇ ਹਿੰਮਤ ਭਰੇ ਫੈਸਲੇ ਨਾਲ ਧੀ ਦੇ ਅੰਗਦਾਨ ਕੀਤੇ , ਉਸਦੀਆਂ ਕਿਡਨੀਆਂ ਨਾਲ ਪਟਿਆਲਾ ਦੇ ਕਿਸ਼ੋਰ ਨੂੰ ਜਿੰਦਗੀ ਮਿਲ ਗਈ ।
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਪਰਿਵਾਰ ਦੇ ਜਿਗਰੇ ਦੀ ਦਾਦ ਦਿੰਦਿਆਂ ਫੋਨ ਤੇ ਗੱਲ ਵੀ ਕੀਤੀ ਅਤੇ ਉਹਨਾਂ ਦਾ 'ਮਨ ਕੀ ਬਾਤ' 'ਚ ਜਿ਼ਕਰ ਵੀ ਕੀਤਾ ।
ਨਾਲ ਹੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਕੋਈ ਭਾਰਤੀ ਵਸਨੀਕ ਦੇਸ਼ ਦੇ ਕਿਸੇ ਵੀ ਰਾਜ 'ਚ ਜਾ ਕੇ ਆਪਣੇ ਅੰਗ ਤਬਦੀਲ ਕਰਵਾ ਸਕਦਾ ਹੈ। ਜਦਕਿ ਪਹਿਲਾਂ ਅੜਿੱਕੇ ਸਨ ।
ਅਬਾਬਤ ਕੌਰ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਅੰਗਦਾਨੀ ਬਣਕੇ ਕਿਸੇ ਹੋਰ ਨੂੰ ਜਿੰਦਗੀ ਬਖਸ਼ ਗਈ । #ਸੁਖਨੈਬ_ਸਿੰਘ_ਸਿੱਧੂ

24/03/2023

ਮਲੋਟ ਅਬੋਹਰ ਫਾਜਲਿਕਾ ਖੇਤਰ ਚ ਗੜੇਮਾਰੀ ਤੇ ਤੂਫ਼ਾਨ ਨੇ ਭਾਰੀ ਨੁਕਸਾਨ ਕੀਤਾ ਫਸਲਾ ਦਾ...ਅਸੀਂ ਕੁਦਰਤ ਦੀ ਕਰਨੀ ਨਾਲ ਸਹਿਮਤ ਹਾਂ ਪਰ ਜਿਥੇ ਹਾਲੇ ਕਰੋਪੀ ਨਹੀਂ ਓਥੇ ਰਹਿਮ ਦੀ ਨਜ਼ਰ ਬਣਾਈ ਰਖੇ ਆਹੀ ਅਰਦਾਸ ਬੇਨਤੀ ਹੈ 🙏

21/03/2023

ਹਰ ਸਾਲ ਨਵਾਂ ਪਾਣੀ ਕੁੱਟੋ ਤੇ ਗੁਲਾਬ ਦੇ ਫੁਲ ਤੋਂ ਬਿਨਾ ਬਾਕੀ ਜੜੀ ਬੂਟੀ ਨੂੰ ਧੁੱਪ ਲਵਾ ਕੇ ਕੁੱਟੋ ..ਮਿਕਸੀ ਨਾਲ ਨਹੀਂ ਹੱਥੀ ਕੁੱਟਣ ਨੂੰ ਪਹਿਲ ਦਿੳੁ..

“ਜਦੋਂ ਬੰਦਾ ਇਕੱਲਾ ਦੌੜਦਾ ਹੈ ਤਾਂ ਸਾਰੇ ਰੁੱਖ ਪਿੱਛੇ ਛੱਡੀ ਜਾਂਦਾ,ਪੱਟ ਤਾਂ ਉਦੋਂ ਫੁੱਲਦੇ ਨੇ ਜਦੋਂ ਕੋਈ ਬਿਗਾਨਾ ਪੁੱਤ ਬਰਾਬਰ ਦੌੜੇ”
16/03/2023

“ਜਦੋਂ ਬੰਦਾ ਇਕੱਲਾ ਦੌੜਦਾ ਹੈ ਤਾਂ ਸਾਰੇ ਰੁੱਖ ਪਿੱਛੇ ਛੱਡੀ ਜਾਂਦਾ,
ਪੱਟ ਤਾਂ ਉਦੋਂ ਫੁੱਲਦੇ ਨੇ ਜਦੋਂ ਕੋਈ ਬਿਗਾਨਾ ਪੁੱਤ ਬਰਾਬਰ ਦੌੜੇ”

12/03/2023

ਦੋਵੇਂ ਸਕੇ ਭਾਈ

05/03/2023

2023 ਲਈ ਤਿਆਰ ਨਰ ਧਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਓਟ ਆਸਰੇ ਸਦਕਾ ..

❤❤
02/03/2023

❤❤

01/03/2023

ਨਹੀਂ ਰਿਹਾ ਕਬੂਤਰਬਾਜ਼ੀ ਦਾ ਬਗਿਆੜ ਸਰਪੰਚ ਲਾਲਬਾਈ ..ਢਹਿ ਗਿਆ ਪੁਰਾਣਾ ਖੁੰਢ ..ਕੁਜ ਮਿੰਟ ਪਹਿਲਾ ਅਲਵਿਦਾ ਆਖ ਗਏ ਸੰਸਾਰ ਨੂੰ,ਅਕਾਲ ਪੁਰਖ ਚਰਨਾਂ ਚ ਨਿਵਾਸ ਬਖ਼ਸ਼ਨ 🙏

ਵੱਡਾ ਟੀਰਾ
16/03/2022

ਵੱਡਾ ਟੀਰਾ

ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਸਬ ਲਈ ਇਹ ਅਰਦਾਸ ਕਰਦੇ ਹਾਂ 🙏
01/01/2022

ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਸਬ ਲਈ ਇਹ ਅਰਦਾਸ ਕਰਦੇ ਹਾਂ 🙏

Address

Malout
152107

Telephone

+916239376052

Website

Alerts

Be the first to know and let us send you an email when Sardool singh brar ਸੂਲਾ ਅਬੁੱਲਖੁਰਾਣਾ pigeon club posts news and promotions. Your email address will not be used for any other purpose, and you can unsubscribe at any time.

Videos

Share

Category

Nearby pet stores & pet services