#veteransupport #marwarihorse #veterinary #nukrabreed #horses
ਵਾਹਿਗੁਰੂ ਦੀ ਕਿਰਪਾ ਨਾਲ ਅੱਜ ਬਾਈ ਮਨਦੀਪ ਦੀ ਘੋੜੀ ਕਾਫੀ ਟਾਈਮ ਬਾਅਦ ਗੱਬਣ ਹੋਈ ਬਾਈ ਇੱਕ ਮਿਹਨਤੀ ਬੰਦਾ ਅਬੋਹਰ ਵਿੱਚ ਬੱਗੀਆ ਦਾ ਕੰਮ ਕਰਦਾ ਵਿਹਾਅ ਸਾਦੀ ਵਿੱਚ ਆਉ ਸੁਨਦੇ ਆ ਕਿੰਨਾ ਖੁਸ ਆ ਵੀਰ #marwarihorse #veterinary #veteransupport
ਅੱਜ ਇੱਕ ਹੋਰ ਘੋੜੀ ਰਿਪੀਟਰ ਗੱਬਣ ਚੈਕ ਹੋਈ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਜੋ ਸੁਣ ਦੇ ਆ ਬਾਈ ਕੋਲੋ #highlightseveryone #marwarihorselovers #breeder #equinephotography #nukrabreed #SukhwinderSingh Sukhchain Singh Dhillon
ਅੱਜ ਪਹੁੰਚੇ ਆਪਾ ਪਹਿਲਵਾਨ ਸਟੱਡਫਾਰਮ ਕੜੈਂਲ ਆਜੋ ਦੇਖ ਦੇ ਆ ਸੱਭ ਤੋ ਵੱਡੇ ਕੱਦ ਵਾਲੀਆ ਘੋੜੀਆ ਮਿਲੋਨੇ ਆ ਕੋਹੇਨੂਰ
ਅੱਜ ਮਹਾਰਾਜ ਦੀ ਕਿਰਪਾ ਨਾਲ ਵੀਰ ਜਿੰਦਰ ਕਰਾਈਵਾਲੇ ਦੀ ਘੋੜੀ ਜੋ 10 ਮਹਿਨੇ ਬਾਅਦ ਗੱਬਨ ਚੈਕ ਪਾਸ ਹੋਈ ਹੋਰ ਵੀ ਗੱਲਾ ਬਾਤਾ ਕੀਤੀਆ ਬਾਈ ਨਾਲ ਸੁਣੋ (ਜਿੰਦਰ ਧਾਲੀਵਾਲ - 9501461008)Dr Brar - 8847211342)#marwarihorselovers #marwarihorselovers #nukrabreed #equinevetlife #equinephotography
ਅੱਜ ਸਾਡੇ ਵੱਡੇ ਬਾਈ ਜੀ ਐਸ ਪੀ ਗੁਰਵਿੰਦਰ ਸਿੰਘ ਸੰਘਾ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਸਾਰੀਆ ਘੋੜੀਆ ਨੂੰ chekup ਕੀਤਾ .topic _ਘੋੜੀਆ ਦੀ ਡਿਵਾਰਮਿੰਗ ਕਿੱਦਾ ਕਰਨੀ #highlightseveryone #horseriding #marwarihorselovers #nukrabreed #veterinary #equinephotography #equineveterinarian #equinevetlife #equineamerica #VetHorse
ਪੰਜ ਸਾਲ ਬਾਅਦ ਘੋੜੀ ਨੇ ਬੱਚੇ ਨੂੰ ਜਨਮ ਦਿੱਤਾ ਆਪਾ ਮਿਹਨਤ ਕਰਨੀ ਆ ਵਾਹਿਗੁਰੂ ਮਿਹਨਤ ਨੂੰ ਫਲ ਦਿੰਦਾ ।
ਜੈ ਲਕਸਮੀ ਸਟੱਡ ਫਾਰਮ ਦਿੜਬਾ ਕਲਾ ਸਿਰਸਾ ਬਾਈ ਦੀਆਂ ਘੋੜੀਆ 2.5 ਸਾਲ ਬਾਅਦ ਗੱਬਣ ਹੋਈਆ ਵਧਾਈਆ ਬਾਈ ਵਿੱਕੀ ਬੈਨੀਵਾਲ (Dr pargat brar 088472 11342
आज यह घोड़ीं तीन साल से रुक नी पा रही थी इसका ट्रीटमेण्ट 20दिन तक चला यह घोड़ी आज दो महीने की सुपर चक पास हो गईं है बाई गोला जी को बड़ाई हो महराज जी है करने बाले मेहनत सही करो फल तो मिलता है डॉ परगट बराड 8847211342 पंजाब
ਮਹਾਰਾਜ ਦੀ ਕਿਰਪਾ 8ਸਾਲ ਦਾ ਰਪਿਟਰ ਘੋੜੀ ਚੈਕ ਹੋਈ ਬਾਈ ਦੀ ਖੁਸੀ ਦਾ ਕੋਈ ਟਿਕਾਣਾ ਨੀ ਘੋੜੀ ਤੂਫਾਨ ਘੋੜੇ ਧੀ ਆ ਕਰਮਾ ਨਾਲ ਮਿਲ ਦਿਆ ਬਾਈ ਰਾਜੂ ਬਰਾੜ ਰੁਪਾਣਾ ਨੂੰ ਮਾਬੁਰਾਕਾ 🙏🙏