Pardeep dairy farm

Pardeep dairy farm Cattle farming- Cow, buffalo, goats etc.
(2)

02/11/2023

Hf cow for sale .Milk 24+ , second lactation Vill :- Chotian , Near Fatehgarh punjtoor , Tehsil :- Dharmkot , Dist :- Moga , State :- Punjab , Ph :- 8198000466

13/10/2023

ਬਹੁਤ ਹੀ ਵਾਜਬ ਰੇਟ ਤੇ 2 ਮੱਝਾਂ ਸੇਲ। ਦੁੱਧ ਵੀ 13-14 ਕਿੱਲੋ ਵਾਲੀਆਂ। ਦੋਨਾ ਮੱਝਾਂ ਦੀ ਪੂਰੀ ਚੁਵਾਈ ਦੇਖੋ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466
ਨੋਟ :- ਜੇ ਤੁਹਾਨੂੰ ਸਾਡੀਆ ਵੀਡਉ ਚੰਗੀਆਂ ਲੱਗਦੀਆਂ ਹੋਣ ਤੇ ਕਿਰਪਾ ਕਰਕੇ ਪੇਜ ਨੂੰ ਲਾਈਕ , ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ। ਧੰਨਵਾਦ ਜੀ 🙏

08/10/2023

ਸ਼ਾਹੀਵਾਲ ਤੇ hf ਵੈੜਾ ਸੇਲ। 24-25 ਕਿੱਲੋ ਦੁੱਧ ਦੇ ਰਿਕਾਰਡ ਵਾਲੀਆਂ।ਬਹੁਤ ਸੀਲ , ਚੰਗੀ ਫੈਟ , ਵਾਜਬ ਰੇਟ । ਘਰ ਰੱਖਣ ਲਈ ਵਧੀਆ । Vill :- Chotian , Near Fatehgarh punjtoor , Tehsil :- Dharmkot , Dist :- Moga , State :- Punjab , Ph :- 8198000466
ਸਾਰੇ ਵੀਰਾ ਨੂੰ ਬੇਨਤੀ ਹੈ।ਪਸ਼ੂ ਚੰਗੇ ਲੱਗਦੇ
ਹੋਣ ਤੇ ਪੇਜ ਨੂੰ ਲਾਈਕ ਤੇ ਵੀਡਉ ਨਾਲੈ ਸ਼ੇਅਰ ਕਰ ਦੇਣਾ

05/10/2023

ਚੰਗੇ ਦੁੱਧ ਵਾਲੀ ਸੱਜਰ ਸੂਈ ਝੋਟੀ ਸੇਲ ਹੈ। ਦੁੱਧ ਵੀ ਮਿੱਤਰੋ 14 + ਚੁਵਾਈ ਕਰਵਾਏ ਗਈ।ਚੁਵਾਈ ਵੀ ਪੂਰੀ ਰੂੰ ਦੀ ਤਰਾ ਤੇ ਠੰਡੀ ਸੀਲ ਵੀ ਪੂਰੀ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

04/10/2023

100% ਪਿਉਰ ਪੰਜਾਬ ਦੀ ਜਰਸੀ ਵੈੜ ਦੁੱਧ ਵੀ 24-25 ਕਿਲੋ ਵਾਲੀ। ਥਣ ਲੇਵਾ ਦੀ ਪੂਰੀ ਸਾਫ਼ , ਸੀਲ ਵੀ ਬਹੁਤ ਜਿਆਦਾ। ਘਰ ਰੱਖਣ ਲਈ ਬਹੁਤ ਵਧੀਆ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466 .ਸਾਰੇ ਵੀਰਾ ਨੂੰ ਬੇਨਤੀ ਹੈ।ਪਸ਼ੂ ਚੰਗੇ ਲੱਗਦੇ
ਹੋਣ ਤੇ ਪੇਜ ਨੂੰ ਲਾਈਕ ਤੇ ਵੀਡਉ ਨਾਲੈ ਸ਼ੇਅਰ ਕਰ ਦੇਣਾ

03/10/2023

ਬਹੁਤ ਹੀ ਸੋਹਣੀਆਂ 9 Hf ਵੈੜਾ ਸੇਲ ।ਪਹਿਲੇ ਤੇ ਦੂਸਰੇ ਸੂਏ ਸੱਜਰ ਸੂਈਆਂ । ਵੈੜਾ ਇੱਕ ਨੂੰ ਦੇਖੇ ਤੇ ਦੂਸਰੀ ਭੁੱਲਦੀ ਚੰਗੇ ਥਣ ਲੇਵੇ ਤੇ ਦੁੱਧ ਵਾਲੀਆ ਵੈੜਾ। ਸਾਰੇ ਵੀਰਾ ਨੂੰ ਬੇਨਤੀ ਹੈ।ਪਸ਼ੂ ਚੰਗੇ ਲੱਗਦੇ
ਹੋਣ ਤੇ ਪੇਜ ਨੂੰ ਲਾਈਕ ਤੇ ਵੀਡਉ ਨਾਲੈ ਸ਼ੇਅਰ ਕਰ ਦੇਣਾ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

02/10/2023

Top breed hf cow

30/09/2023

25 ਤੋਂ 35 ਕਿੱਲੋ ਦੁੱਧ ਵਾਲੀਆਂ ਪਹਿਲੇ ਤੇ ਦੂਸਰੇ ਸੂਆ ਵੈੜਾ ਸੇਲ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466
ਸਾਰੇ ਵੀਰਾ ਨੂੰ ਬੇਨਤੀ ਹੈ ਪਸ਼ੂ ਚੰਗੇ ਲੱਗਦੇ
ਹੋਣ ਤੇ ਪੇਜ ਨੂੰ ਲਾਈਕ ਤੇ ਵੀਡਉ ਨੂੰ ਸ਼ੇਅਰ ਕਰ ਦੇਣਾ।

28/08/2023

14+ ਦੁੱਧ ਤਿਆਰ ਵਾਲੀਆਂ ਦੋ ਝੋਟੀਆਂ ਦੀ ਵੇਖੋ ਪੂਰੀ ਚੁਵਾਈ। ਪਸ਼ੂ ਚੰਗੇ ਲੱਗਦੇ ਹੋਣ ਤੇ ਵੀਡੀਓ ਜਰੂਰ ਸ਼ੇਅਰ ਕਰੋ ਜੀ ਧੰਨਵਾਦ। ਪਿੰਡ ਚੋਟੀਆਂ ਮੋਗਾ 8198000466

28/08/2023
26/08/2023

ਚੰਗੇ ਦੁੱਧ ਤੇ ਕੱਦ ਕਾਠ ਵਾਲੀ ਮੁਹਰਾ ਨਸਲ ਦੀ ਸੱਜਰ ਸੂਈ ਝੋਟੀ ਸੇਲ।17+ ਦੁੱਧ । ਕੱਟੀ ਮਗਰ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466
ਝੋਟੀ ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰਨਾ।

21/08/2023

ਬਹੁਤ ਹੀ ਸ਼ੌਕੀਨ ਤੇ ਖ਼ੂਬਸੂਰਤ ਮੁਹਰਾ ਨਸਲ ਦੀ ਸੱਜਰ ਸੂਈ ਝੋਟੀ ਸੇਲ ਹੈ। ਪੂਰੀਆ ਰੀਝਾ ਲਾ ਕੇ ਤਿਆਰ ਕੀਤੀ ਹੋਈ ਝੋਟੀ । ਮੱਗਰ ਵੀ ਬਹੁਤ ਸਿਰੇ ਦੀ ਕੱਟੀ।
ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰਨਾ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

10/08/2023

ਬਹੁਤ ਖ਼ੂਬਸੂਰਤ ਬੂਰੀ ਮੱਝ ਤੇ ਬੂਰੀ ਨੀਲੀ ਰਾਵੀ ਦੀ ਝੋਟੀ, ਦੇਖ ਕੇ ਭੁੱਖ ਲਹਿੰਦੀ 18 ਕਿੱਲੋ ਦੁੱਧ ਦੀ ਮਾਲਕਣ , ਕੱਦ ਕਾਠ ਵਲੋ ਵੀ ਪੂਰਾ ਸਿਰਾ ਲੱਗਾ ਹੋਇਆ।
ਪਸ਼ੂ ਚੰਗਾ ਲੱਗੇ ਤੇ ਸ਼ੇਅਰ ਕਰ ਦੇਣਾ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

05/08/2023

ਦੋਸਤੋ ਅੱਜ ਆਪਾ ਤੁਹਾਡੇ ਲਈ ਬਹੁਤ ਹੀ ਖੂਬਸੁਰਤ ਤੇ ਚੰਗੇ ਦੁੱਧ ਵਾਲੀ , ਕੱਦ ਕਾਠ ਵੀ ਬਹੁਤ ਵੱਡਾ , 100% ਪਿਉਰ ਨੀਲੀ ਰਾਵੀ ਦੀ ਮੱਝ ਲੈ ਕੇ ਆਏ ਹਾ।ਮੈ ਯਕੀਨ ਨਾਲ ਕਿਹ ਸਕਦਾ ਬਹੁਤ ਹੀ ਘੱਟ ਮਿਲਦੀ ਐਨੀ ਵੱਡੀ ਨੀਲੀ ਰਾਵੀ ਦੀ ਮੱਝ । ਸਾਰੀਆ ਨੀਲੀ ਰਾਵੀ ਦੀਆ ਸ਼ਰਤਾ ਪੂਰੀਆ ਕਰਦੀ ਹੈ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466 ਨੋਟ :- ਜੇ ਤੁਹਾਨੂੰ ਸਾਡੀਆ ਵੀਡਉ ਚੰਗੀਆਂ ਲੱਗਦੀਆਂ ਹੋਣ ਤੇ ਕਿਰਪਾ ਕਰਕੇ ਪੇਜ ਨੂੰ ਲਾਈਕ , ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ। ਧੰਨਵਾਦ ਜੀ 🙏

02/08/2023

ਬਹੁਤ ਹੀ ਸੋਹਣੀ ਸੱਜਰ ਸੂਈ ਨੀਲੀ ਰਾਵੀ ਦੀ ਝੋਟੀ । ਚੰਗੀ ਨਸਲ ਤਿਆਰ ਤੇ ਕੰਮ ਕਰਨ ਵਾਲਿਆਂ ਲਈ ਖਾਸ ਤੋਹਫ਼ਾ ।ਪਲੂਨ ਝੋਟੀ , ਸੀਲ , 4 ਦੰਦ , ਚੁਵਾਈ ਪੋਲੀ , ਬਹੁਤ ਕੱਦ ਕਾਠ । 8198000466 ਚੋਟੀਆਂ , ਮੋਗਾ। ਇਕ ਬੇਨਤੀ ਹੈ ਵੀਡਉ ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰ ਦੇਣਾ।ਤੇ ਨਵੀਆ ਵੀਡਊ ਦੇਖਣ ਲਈ ਪੇਜ ਲਾਈਕ ਤੇ Follow. ਧੰਨਵਾਦ ਸਭ ਵੀਰਾ ਦਾ।are

23/07/2023

ਬਹੁਤ ਖ਼ੂਬਸੂਰਤ ਨੀਲੀ ਰਾਵੀ ਦੀ ਸੱਜਰ ਸੂਈ ਝੋਟੀ ਸੇਲ। ਸੀਲ ਸਾਊ ਤੇ ਚੰਗੇ ਦੁੱਧ ਵਾਲੀ। ਚੋਟੀਆਂ, ਮੋਗਾ 8198000466।ਸਾਰੇ ਵੀਰਾ ਨੂੰ ਬੇਨਤੀ ਹੈ।ਪਸ਼ੂ ਚੰਗੇ ਲੱਗਦੇ
ਹੋਣ ਤੇ ਪੇਜ ਨੂੰ ਲਾਈਕ ਤੇ ਵੀਡਉ ਨਾਲੈ ਸ਼ੇਅਰ ਕਰ ਦੇਣਾ।ਧੰਨਵਾਦ

18/07/2023

ਪਹਿਲੀ ਚੁਵਾਈ ਵਿੱਚ ਕਰਵਾ ਦਿੱਤੀ ਪੂਰੀ ਬੱਲੇ-ਬੱਲੇ। ਦੇਖੋ ਪੂਰੀ ਚੁਵਾਈ । ਕਿਰਪਾ ਕਰਕੇ ਪੇਜ ਨੂੰ ਲਾਈਕ , ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ। ਧੰਨਵਾਦ ਜੀ 🙏ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

18/07/2023

ਜਰਸੀ ਕਰੋਸ ਵੈੜ ਸੇਲ। ਥਣ ਲੇਵਾ ਦੀ ਪੂਰੀ ਸਾਫ਼ , ਸੀਲ ਵੀ ਬਹੁਤ ਜਿਆਦਾ। ਘਰ ਰੱਖਣ ਲਈ ਬਹੁਤ ਵਧੀਆ।ਸਾਰੇ ਵੀਰਾ ਨੂੰ ਬੇਨਤੀ ਹੈ।ਪਸ਼ੂ ਚੰਗੇ ਲੱਗਦੇ
ਹੋਣ ਤੇ ਪੇਜ ਨੂੰ ਲਾਈਕ ਤੇ ਵੀਡਉ ਨਾਲੈ ਸ਼ੇਅਰ ਕਰ ਦੇਣਾ

16/07/2023

15 ਕਿਲੋ ਦੁੱਧ ਤਿਆਰ।ਨਾਲੇ ਚੈੱਲਜ ਹੈ ਕੋਈ ਇੰਨੇ ਘੱਟ ਰੇਟ ਤੇ ਇੰਨੇ ਦੁੱਧ ਵਾਲੀ ਮੱਝ ਜੇ ਕੋਈ ਦੇ ਜਾਵੇ।ਵੀਡਉ ਜਰੂਰ ਸ਼ੇਅਰ ਕਰਨਾ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

13/07/2023

100% ਪਿਉਰ ਨੀਲੀ ਰਾਵੀ ਦੀ ਸ਼ੋਕੀਨ ਤੇ ਚੰਗੇ ਕੱਦ ਕਾਠ ਵਾਲੀ ਝੋਟੀ ਸੇਲ ਹੈ। ਉਮਰ ਸਿਰਫ 2.5 ਸਾਲ ਦੀ।ਚੰਗੀ ਲੱਗੇ ਤੇ ਵੀਡਉ ਜਰੂਰ ਸ਼ੇਅਰ ਕਰਨਾ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

10/07/2023

ਚੰਗੇ ਥਣ ਲੇਵੇ ਵਾਲੀ ਮੱਝ ਘੱਟ ਰੇਟ ਸਿਰਫ਼ 68000 ਤੇ ਜ਼ਿਆਦਾ ਦੁੱਧ 10 ਤਿਆਰ।ਸ਼ਾਹੀਵਾਲ 20+ ਦੁੱਧ ਵਾਲੀ। 8198000466

29/06/2023

ਚੰਗੀ ਸੀਲ ਸਾਉ ਸੱਜਰ ਸੂਈ ਝੋਟੀ ਵਿਕਾਊ।ਦੁੱਧ 10 ਤਿਆਰ। ਪੂਰੀ ਚੁਵਾਈ ਦੇਖੋ।ਸਾਰੇ ਵੀਰਾ ਨੂੰ ਬੇਨਤੀ ਹੈ।ਪਸ਼ੂ ਚੰਗੇ ਲੱਗਦੇ
ਹੋਣ ਤੇ ਪੇਜ ਨੂੰ ਲਾਈਕ ਤੇ ਵੀਡਉ ਨੂੰ ਸ਼ੇਅਰ ਕਰ ਦੇਣਾ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

28/06/2023

28 ਕਿੱਲੋ ਦੁੱਧ ਵਾਲੀ ਪੰਜਾਬ ਦੀ ਜਰਸੀ ਵੈੜ।ਦੂਸਰੇ ਸੂਏ।top class jersey cow sale.8198000466 chotian moga ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

22/06/2023

100% ਪਿਉਰ ਜਰਸੀ ਵੈੜ । ਥਣ ਲੇਵਾ ਦੀ ਪੂਰੀ ਸਾਫ਼ , ਸੀਲ ਵੀ ਬਹੁਤ ਜਿਆਦਾ। ਘਰ ਰੱਖਣ ਲਈ ਬਹੁਤ ਵਧੀਆ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

Address

Chotian
Moga
142043

Telephone

+918198000466

Website

Alerts

Be the first to know and let us send you an email when Pardeep dairy farm posts news and promotions. Your email address will not be used for any other purpose, and you can unsubscribe at any time.

Contact The Business

Send a message to Pardeep dairy farm:

Videos

Share


Other Moga pet stores & pet services

Show All