Dr. Ravi Kant

Dr. Ravi Kant Working as Assistant Director at Department of Animal Husbandry,
Livestock Complex, SAS Nagar

AT A TRAINING ORGANISED BY PUNJAB ANIMAL HUSBANDRY AT MGSIPA
04/04/2024

AT A TRAINING ORGANISED BY PUNJAB ANIMAL HUSBANDRY AT MGSIPA

Promoted As Deputy Director Animal Husbandry Punjab Thanks To Untiring Efforts By Teams At Directorate And Secretariat L...
14/03/2024

Promoted As Deputy Director Animal Husbandry Punjab Thanks To Untiring Efforts By Teams At Directorate And Secretariat Level Lead By Hon'ble Additional Chief Secretary, Department Of Animal Husbandry, Dairy Development And Fisheries, Punjab And Director , Department Of Animal Husbandry Punjab.
At This Juncture Of Service, I Would Like To Thank To Close And Those Friends Like Dr. Mishar Singh , Dr. RP Singh, Dr. Kuldeep Singh, Dr. Amrit Paul Singh , DrRampal Mittal, Dr. GUrdeep Singh , Deepak Dev Singh Who Played A Lead Role In Shaping My Career And Personality with their different personality characters.

ਪ੍ਰਵਾਸੀ ਪੇਂਡੂ ਸਮੂਹ• ਪ੍ਰਵਾਸੀ ਪੇਂਡੂ ਸਮੂਹ ਉਹ ਖਾਨਾ ਬਦੋਸ਼ ਹਨ ਜਿਹੜੇ ਆਪਣੇ ਪਸ਼ੂਆਂ ਨਾਲ ਆਪਣੇ ਮੂਲ ਸਥਾਨ ਤੋਂ ਇਲਾਵਾ ਹੋਰ ਥਾਵਾਂ ਤੇ ਜਾ ਕੇ...
05/03/2024

ਪ੍ਰਵਾਸੀ ਪੇਂਡੂ ਸਮੂਹ

• ਪ੍ਰਵਾਸੀ ਪੇਂਡੂ ਸਮੂਹ ਉਹ ਖਾਨਾ ਬਦੋਸ਼ ਹਨ ਜਿਹੜੇ ਆਪਣੇ ਪਸ਼ੂਆਂ ਨਾਲ ਆਪਣੇ ਮੂਲ ਸਥਾਨ ਤੋਂ ਇਲਾਵਾ ਹੋਰ ਥਾਵਾਂ ਤੇ ਜਾ ਕੇ ਰਹਿੰਦੇ ਹਨ। ਉਹ ਇੱਕਲੇ ਜਾਂ ਸਮੂਹਾਂ ਵਿੱਚ ਆਪਣੀ ਰੋਜ਼ੀ ਰੋਟੀ (ਉਪਜੀਵਿਕਾ) ਲਈ ਆਪਣੇ ਪਸ਼ਧਨ ਨਾਲ ਵੱਖ ਵੱਖ ਇਲਾਕਿਆਂ ਵਿੱਚ ਸਫਰ ਕਰਦੇ ਹਨ। ਇਸ ਵਿਸ਼ੇਸ ਸ੍ਰੇਣੀ ਨਾਲ ਸਬੰਧਤ ਪਸ਼ੂਆਂ ਨੂੰ ਸਮੂਹ ਦੇ ਸੰਪਰਕ ਦੇ ਸਥਾਨ ਤੇ ਗਿਣਿਆ ਜਾਵੇਗਾ ਬਰਤੇ ਕਿ ਉਹਨਾਂ ਦੀ ਮੂਲ/ਰਿਹਾਇਸ਼ ਦਾ ਸਥਾਨ ਬਾਰੇ ਪਤਾ ਨਾ ਹੋਵੇ


ਸੰਸਥਾ• ਇਕ ਅਜਿਹਾ ਅਦਾਰਾ ਜੋ ਸਰਕਾਰ ਦੁਆਰਾ ਮਿਥੀ ਸੰਸਥਾ ਦੀ ਪਰਿਭਾਸ਼ਾ ਚ ਆਉਂਦਾ ਹੋਵੇ। ਨਸਲ ਸਰਵੇਖਣ ਦੇ ਉਦੇਸ਼ ਲਈ, ਮੰਦਰ, ਮਸਜਦ, ਚਰਚ ਅਤੇ ਗੁ...
05/03/2024

ਸੰਸਥਾ

• ਇਕ ਅਜਿਹਾ ਅਦਾਰਾ ਜੋ ਸਰਕਾਰ ਦੁਆਰਾ ਮਿਥੀ ਸੰਸਥਾ ਦੀ ਪਰਿਭਾਸ਼ਾ ਚ ਆਉਂਦਾ ਹੋਵੇ। ਨਸਲ ਸਰਵੇਖਣ ਦੇ ਉਦੇਸ਼ ਲਈ, ਮੰਦਰ, ਮਸਜਦ, ਚਰਚ ਅਤੇ ਗੁਰੂਦੁਆਰਾ, ਹਸਪਤਾਲ, ਖੇਤੀਬਾੜੀ ਯੂਨੀਵਰਸਿਟੀ, ਵੈਟਨਰੀ ਕਾਲਜ ਅਤੇ ਧਰਮਸ਼ਾਲਾਵਾਂ ਆਦਿ ਨੂੰ ਸੰਸਥਾ ਅਧੀਨ ਸ਼ਾਮਿਲ ਕੀਤਾ ਜਾਵੇਗਾ।


05/03/2024

ਗੈਰ-ਘਰੇਲੂ ਉੱਦਮ

• ਗੈਰ-ਘਰੇਲੂ ਉੱਦਮ ਉਹ ਹੈ ਜੋ ਕਿ ਸਰਕਾਰ ਦੁਆਰਾ ਮਿਥੀ ਸੰਸਥਾ ਦੀ ਪਰਿਭਾਸ਼ਾ ਚ ਆਉਂਦਾ ਹੋਵੇ ਅਰਥਾਤ ਜਨਤਕ ਸੈਕਟਰ (ਕੇਂਦਰੀ ਜਾਂ ਰਾਜ ਸਰਕਾਰ, ਸਥਾਨਕ ਸੰਸਥਾਵਾਂ ਸਰਕਾਰੀ ਅਦਾਰੇ ਆਦਿ) ਨਿੱਜੀ ਕਾਰਪੋਰੇਟ ਸੈਕਟਰ (ਜਨਤਕ ਅਤੇ ਨਿੱਜੀ ਲਿਮਟਿਡ ਕੰਪਨੀ ਸਮੇਤ ਜੋ ਕਿ ਕੰਪਨੀ ਐਕਟ 1956 ਅਧੀਨ ਸੰਯੁਕਤ ਸਟਾਕ ਕੰਪਨੀਆਂ ਵਜੋਂ ਰਜਿਸਟਰਡ ਹੋਣ, ਸਹਿਕਾਰੀ ਸੁਸਾਇਟੀਆਂ ਜਾਂ ਹੋਰ ਪ੍ਰਕਾਰ ਦੀਆਂ ਸੁਸਾਇਟੀਆਂ, ਸੰਸਥਾਵਾਂ, ਸਭਾਵਾਂ, ਟਰੱਸਟ ਆਦਿ।


ਘਰੇਲੂ ਉੱਦਮਘਰੇਲੂ ਉੱਦਮ ਉਹ ਹੈ ਜੋ ਕਿ ਪਰਿਵਾਰ ਦੇ ਇੱਕ ਜਾਂ ਵਧੇਰੇ ਮੈਂਬਰਾਂ ਦੁਆਰਾ ਚਲਾਇਆ ਜਾਂਦਾ ਹੋਵੇ ਜਾਂ ਭਾਗੀਦਾਰੀ ਅਧਾਰ ਤੇ ਸਾਂਝੇ ਰੂਪ ਵ...
05/03/2024

ਘਰੇਲੂ ਉੱਦਮ

ਘਰੇਲੂ ਉੱਦਮ ਉਹ ਹੈ ਜੋ ਕਿ ਪਰਿਵਾਰ ਦੇ ਇੱਕ ਜਾਂ ਵਧੇਰੇ ਮੈਂਬਰਾਂ ਦੁਆਰਾ ਚਲਾਇਆ ਜਾਂਦਾ ਹੋਵੇ ਜਾਂ ਭਾਗੀਦਾਰੀ ਅਧਾਰ ਤੇ ਸਾਂਝੇ ਰੂਪ ਵਿੱਚ ਜਾਂ ਵਧੇਰੇ ਪਰਿਵਾਰਾਂ ਦੁਆਰਾ ਚਲਾਇਆ ਜਾਂਦਾ ਹੋਵੇ ਭਾਂਵੇ ਕਿ ਇਹ ਉੱਦਮ ਘਰ ਦੇ ਅਹਾਤੇ ਵਿੱਚ ਸਥਿਤ ਹੋਵੇ ਜਾਂ ਨਾ। ਜਿਵੇਂ ਕਿ ਦੁਕਾਨ, ਪੋਲਟਰੀ ਫਾਰਮ, ਡੇਅਰੀ ਫਾਰਮ ਆਦਿ


05/03/2024

ਉੱਦਮ

• ਉੱਦਮ ਉਹ ਅਦਾਰਾ ਹੈ ਜੋ ਕਿ ਉਤਪਾਦਨ ਵਿਚ ਲੱਗਾ ਹੋਵੇ ਅਤੇ ਜਾਂ ਕੁਝ ਵਸਤਾਂ ਦੀ ਵੰਡ ਵਗੈਰਾ ਜਾਂ ਵਿਕਰੀ ਦੇ ਉਦੇਸ਼ਾਂ ਲਈ ਸੇਵਾਵਾਂ ਦਿੰਦਾ ਹੋਵੇ। ਉੱਦਮ ਘਰੇਲੂ ਵੀ ਹੋ ਸਕਦਾ ਹੈ ਤੇ ਗੈਰ ਘਰੇਲੂ ਵੀ ॥ ਘਰੇਲੂ ਤੇ ਗੈਰ ਘਰੇਲੂ ਉੱਦਮ ਚ ਫਰਕ ਸਿਰਫ ਇਹ ਹੈ ਕਿ ਘਰੇਲੂ ਉੱਦਮ ਪਰਿਵਾਰ ਜਾਂ ਪਰਿਵਾਰਾਂ ਦੁਆਰਾ ਤੇ ਗੈਰ ਘਰੇਲੂ ਉੱਦਮ ਸੰਸਥਾ ਦੁਆਰਾ ਚਲਾਇਆ ਜਾਂਦਾ

05/03/2024

ਪਰਿਵਾਰ

ਆਮ ਤੋਰ ਤੇ ਇੱਕਠੇ ਰਹਿ ਰਹੇ ਵਿਅਕਤੀਆਂ ਦੇ ਸਮੂਹ ਅਤੇ ਸਾਂਝੀ ਰਸੋਈ ਵਿੱਚ ਖਾਣਾ ਲੈ ਰਹੇ। ਵਿਅਕਤੀਆਂ ਦੇ ਸਮੂਹ ਨੂੰ ਪਰਿਵਾਰ ਮੰਨਿਆ ਜਾਵੇਗਾ। ਪਰਿਵਾਰ ਦਾ ਮੁੱਖੀ ਉਹ ਵਿਅਕਤੀ ਹੋਵੇਗਾ, ਜਿਸ ਨੂੰ ਕਿ ਪਰਿਵਾਰ ਦੇ ਮੈਂਬਰਾਂ ਵਲੋਂ ਮੁਖੀ ਮੰਨਿਆ ਜਾਂਦਾ ਹੈ। ਉਹ ਘਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਜਾਂ ਨਾ ਕਮਾਉਣ ਵਾਲਾ ਮੈਂਬਰ ਵੀ ਹੋ ਸਕਦਾ ਹੈ।

ਪਰਿਵਾਰਆਮ ਤੋਰ ਤੇ ਇੱਕਠੇ ਰਹਿ ਰਹੇ ਵਿਅਕਤੀਆਂ ਦੇ ਸਮੂਹ ਅਤੇ ਸਾਂਝੀ ਰਸੋਈ ਵਿੱਚ ਖਾਣਾ ਲੈ ਰਹੇ। ਵਿਅਕਤੀਆਂ ਦੇ ਸਮੂਹ ਨੂੰ ਪਰਿਵਾਰ ਮੰਨਿਆ ਜਾਵੇਗਾ...
05/03/2024

ਪਰਿਵਾਰ

ਆਮ ਤੋਰ ਤੇ ਇੱਕਠੇ ਰਹਿ ਰਹੇ ਵਿਅਕਤੀਆਂ ਦੇ ਸਮੂਹ ਅਤੇ ਸਾਂਝੀ ਰਸੋਈ ਵਿੱਚ ਖਾਣਾ ਲੈ ਰਹੇ। ਵਿਅਕਤੀਆਂ ਦੇ ਸਮੂਹ ਨੂੰ ਪਰਿਵਾਰ ਮੰਨਿਆ ਜਾਵੇਗਾ। ਪਰਿਵਾਰ ਦਾ ਮੁੱਖੀ ਉਹ ਵਿਅਕਤੀ ਹੋਵੇਗਾ, ਜਿਸ ਨੂੰ ਕਿ ਪਰਿਵਾਰ ਦੇ ਮੈਂਬਰਾਂ ਵਲੋਂ ਮੁਖੀ ਮੰਨਿਆ ਜਾਂਦਾ ਹੈ। ਉਹ ਘਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਜਾਂ ਨਾ ਕਮਾਉਣ ਵਾਲਾ ਮੈਂਬਰ ਵੀ ਹੋ ਸਕਦਾ ਹੈ



ਘਰਘਰ ਇਕ ਇਮਾਰਤ ਜਾਂ ਇਮਾਰਤ ਦਾ ਹਿੱਸਾ ਹੈ ਜੋ ਕਿ ਮੇਨ ਗੇਟ ਰਾਂਹੀ ਸੜਕ ਜਾਂ ਸਾਂਝੇ ਵਿਹੜੇ ਜਾਂ ਪੌੜੀ ਆਦਿ ਨਾਲ ਜੁੜਿਆ ਹੁੰਦਾ ਹੈ ਤੇ ਜੋ ਇਕ ਵੱਖ...
01/03/2024

ਘਰ

ਘਰ ਇਕ ਇਮਾਰਤ ਜਾਂ ਇਮਾਰਤ ਦਾ ਹਿੱਸਾ ਹੈ ਜੋ ਕਿ ਮੇਨ ਗੇਟ ਰਾਂਹੀ ਸੜਕ ਜਾਂ ਸਾਂਝੇ ਵਿਹੜੇ ਜਾਂ ਪੌੜੀ ਆਦਿ ਨਾਲ ਜੁੜਿਆ ਹੁੰਦਾ ਹੈ ਤੇ ਜੋ ਇਕ ਵੱਖਰੀ ਇਕਾਈ ਵਜੋਂ ਵਰਤਿਆ ਜਾਂਦਾ ਹੈ। ਇਹ ਵਰਤੋਂ ਵਾਲਾ ਜਾਂ ਖਾਲੀ ਵੀ ਹੋ ਸਕਦਾ ਹੈ। ਇਹ ਰਿਹਾਇਸ਼ ਲਈ ਜਾਂ ਗੈਰ-ਰਿਹਾਇਸ਼ੀ ਜਾਂ ਦੋਵੇਂ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ। ਜੇਕਰ ਕਿਸੇ ਇਮਾਰਤ ਵਿੱਚ ਬਹੁਤ ਸਾਰੇ ਫਲੈਟ ਜਾਂ ਬਲਾਕ ਹੋਣ ਜਿਹੜੇ ਕਿ ਵੱਖਰੇ ਪ੍ਰਵੇਸ਼ ਦੁਆਰਾਂ ਨਾਲ ਸੜਕ ਤੋਂ ਵੱਖਰੇ ਰੂਪ ਵਿੱਚ ਜੁੜਦੇ ਹੋਣ ਉਹਨਾਂ ਨੂੰ ਵੱਖਰੇ ਘਰ ਵਜੋਂ ਵਿਚਾਰਿਆ ਜਾਵੇਗਾ। ਨਹੀਂ ਤਾਂ ਇੱਕ ਘਰ ਦੇ ਹਿੱਸਿਆਂ ਵਜੋਂ ਵਿਚਾਰਿਆ ਜਾਵਗਾ।









ਇਮਾਰਤ• ਇਮਾਰਤ ਆਮ ਤੌਰ ਤੇ ਧਰਤੀ ਉੱਪਰ ਸਥਾਪਿਤ ਇਕਹਿਰਾ ਢਾਂਚਾ ਹੈ। ਕਈ ਵਾਰੀ ਇਹ ਇਕ ਤੋਂ ਵੱਧ ਹਿੱਸਿਆਂ ਨੂੰ ਜੋੜ ਕੇ ਬਣੀ ਹੁੰਦੀ ਹੈ ਜੋ ਕਿ ਰਿਹ...
01/03/2024

ਇਮਾਰਤ

• ਇਮਾਰਤ ਆਮ ਤੌਰ ਤੇ ਧਰਤੀ ਉੱਪਰ ਸਥਾਪਿਤ ਇਕਹਿਰਾ ਢਾਂਚਾ ਹੈ। ਕਈ ਵਾਰੀ ਇਹ ਇਕ ਤੋਂ ਵੱਧ ਹਿੱਸਿਆਂ ਨੂੰ ਜੋੜ ਕੇ ਬਣੀ ਹੁੰਦੀ ਹੈ ਜੋ ਕਿ ਰਿਹਾਇਸ਼ ਜਾਂ ਅਦਾਰਿਆਂ ਜਿਵੇਂ ਕਿ ਦੁਕਾਨਾਂ, ਵਪਾਰਕ ਅਦਾਰੇ, ਦਫਤਰ, ਫੈਕਟਰੀਆਂ,ਵਰਕ ਸੈਡ, ਸਕੂਲ, ਮਨੋਰੰਜਨ ਸਥਾਨ, ਪੂਜਾ ਸਥਾਨ, ਗੁਦਾਮ,ਸਟੋਰ ਆਦਿ ਵਰਤੇ ਜਾਂਦੇ ਹਨ। ਇਹ ਵੀ ਸੰਭਵ ਹੈ ਕਿ ਇਮਾਰਤਾਂ ਜਿਨ੍ਹਾਂ ਵਿੱਚ ਕਿ ਵੱਖ ਵੱਖ ਇਕਾਈਆਂ ਬਣੀਆਂ ਹੁੰਦੀਆਂ ਹਨ, ਦੀ ਵਰਤੋਂ ਸਾਂਝੇ ਉਦੇਸ਼ਾ ਜਿਵੇਂ ਕਿ ਸ਼ਾਪ-ਕਮ- ਰਿਹਾਇਸ਼, ਵਰਕਸ਼ਾਪ- ਕਮ- ਰਿਹਾਇਸ਼, ਦਫਤਰ-ਕਮ- ਰਿਹਾਇਸ਼ ਆਦਿ ਲਈ ਕੀਤੀ ਜਾਂਦੀ ਹੈ।

01/03/2024

ਪਸ਼ੂਧਨ ਗਣਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਬਦਾਂਵਾਲੀਆਂ ਦੀ ਜਾਣਕਾਰੀ ਹੋਣਾ ਜਰੂਰੀ ਹੈ ਕਿਓਂਕਿ ਇਨ੍ਹਾਂ ਦੇ ਅਧਾਰ ਤੇ ਕੈਟੇਗਰੀ/ ਪ੍ਰਜਾਤੀ ਆਦਿ ਨੂੰ ਸਲੈਕਟ ਕੀਤਾ ਜਾਂਦਾ ਹੈ
Some terminologies to be used in Livestock census that every Enumerator must know







20/02/2024

21ਵੀਂ ਪਸ਼ੁਧਨ ਗਣਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ :
1. ਇਹ ਪਸੂਧਨ ਗਣਨਾ ਆਨਲਾਈਨ ਤਰੀਕੇ ਨਾਲ ਕੀਤੀ ਜਾਵੇਗੀ |
2. ਇਹ ਪਸ਼ੂਧਨ ਗਣਨਾ ਨਸਲ ਅਧਾਰਿਤ ਹੋਵੇਗੀ ।
3. ਇਸ ਪਸ਼ੂਧਨ ਗਣਨਾ ਵਿੱਚ ਮੱਝ, ਗਾਂ, ਯਾਕ, ਮਿਥੁਨ, ਭੇਡ , ਬੱਕਰੀ, ਸੂਰ, ਘੋੜੇ, ਖੱਚਰਾਂ, ਪੋਨੀ ਅਤੇ ਪਾਲਤੂ ਕੁੱਤਿਆਂ ਦੀ ਗਣਨਾ ਨਸਲ ਅਧਾਰਿਤ ਹੋਵੇਗੀ ਪਰ ਪੋਲਟਰੀ, ਅਵਾਰਾ ਕੁੱਤਿਆਂ ਅਤੇ ਅਵਾਰਾ ਗਾਵਾਂ ਦੀ ਸਿਰਫ ਗਿਣਤੀ ਕੀਤੀ ਗਈ ਸੀ |
ਇਸ ਪਸ਼ੂਧਨ ਗਣਨਾ ਵਿੱਚ ਅਵਾਰਾ ਕੁੱਤਿਆਂ ਅਤੇ ਅਵਾਰਾ ਗਾਵਾਂ ਦੀ ਗਿਣਤੀ ਲਿੰਗ ਆਧਰਿਤ ਹੋਵੇਗੀ|
4. ਇਸ ਪਸ਼ੂਧਨ ਗਣਨਾ ਵਿੱਚ ਪੋਲਟਰੀ ਫਾਰਮਾਂ , ਸਲਾਟਰ ਹਾਊਸ , ਹੈਚਰੀ , ਡੇਅਰੀ ਵਿੱਚ ਵਰਤੇ ਜਾਂਦੇ ਸੰਦਾ ਦੀ ਵੀ ਗਿਣਤੀ ਕੀਤੀ ਜਾਵੇਗੀ |
5. ਇਸ ਪਸ਼ੂਧਨ ਗਣਨਾ ਵਿੱਚ ਹਰ ਪਰਿਵਾਰ ਦੇ ਸਮਾਜਿਕ ਤੇ ਆਰਥਿਕ ਪਹਿਲੂਆਂ ਜਿਵੇਂ ਕਿ ਆਧਾਰ ਨੰ:,ਮੋਬਾਈਲ ਨੰ:, ਜਾਤੀ,ਪਰਿਵਾਰ ਦੀ ਕੁੱਲ ਸਾਲਾਨਾ ਆਮਦਨ, ਕੁੱਲ ਜਮੀਨ,ਪੜ੍ਹਾਈ ਦਾ ਪੱਧਰ, ਪਰਿਵਾਰ ਵੱਲੋਂ ਪਸੂ ਪਾਲਣ ਨਾਲ ਸੰਬੰਧਤ ਲਈ ਗਈ ਕੋਈ ਵਿੱਤੀ ਸਹਾਇਤਾ ਜਾਂ ਕੋਈ ਵਿਭਾਗੀ ਸਕੀਮ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।
6. ਇਸ ਪਸ਼ੂਧਨ ਗਣਨਾ ਚ ਪੈਸਟੋਰਲ ਗਰੁੱਪਾਂ ਬਾਰੇ ਵੀ ਸਮੁਚੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ |
7. ਇਸ ਪਸ਼ੂਧਨ ਗਣਨਾ ਵਿੱਚ ਕਿਸਾਨ ਦੀ ਆਮਦਨ ਦਾ ਮੁਖ ਕੰਮ ਪਸ਼ੂ ਪਾਲਣ ਹੈ ਜਾਂ ਕੋਈ ਹੋਰ , ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ|

18/02/2024

20ਵੀਂ ਪਸ਼ੁਧਨ ਗਣਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ :

1. ਇਹ ਆਨਲਾਈਨ ਤਰੀਕੇ ਨਾਲ ਕੀਤੀ ਗਈ ਪਹਿਲੀ ਪਸੂਧਨ ਗਣਨਾ ਸੀ |

2. ਇਹ ਪਸ਼ੂਧਨ ਗਣਨਾ ਨਸਲ ਅਧਾਰਿਤ ਸੀ ਤੇ ਇਸ ਵਿੱਚ ਹਰ ਸੂਬੇ ਚ ਕੁਝ ਨਸਲਾਂ ਨੂੰ ਵਰਣਿਤ(ਰਜਿਸਟੂਡ) ਐਲਾਨਿਆ ਗਿਆ ਸੀ ।

3. ਇਸ ਪਸ਼ੂਧਨ ਗਣਨਾ ਵਿੱਚ ਮੱਝ, ਗਾਂ, ਯਾਕ, ਮਿਥੁਨ, ਭੇਡ , ਬੱਕਰੀ, ਸੂਰ, ਘੋੜੇ, ਖੱਚਰਾਂ, ਪੋਨੀ ਦੀ ਗਣਨਾ ਨਸਲ ਅਧਾਰਿਤ ਸੀ ਪਰ ਕੁੱਤੇ , ਪੋਲਟਰੀ, ਅਵਾਰਾ ਕੁੱਤਿਆਂ ਅਤੇ ਅਵਾਰਾ ਗਾਵਾਂ ਦੀ ਸਿਰਫ ਗਿਣਤੀ ਕੀਤੀ ਗਈ ਸੀ |

4. ਇਸ ਪਸ਼ੂਧਨ ਗਣਨਾ ਵਿੱਚ ਪੋਲਟਰੀ ਫਾਰਮਾਂ , ਸਲਾਟਰ ਹਾਊਸ , ਹੈਚਰੀ , ਡੇਅਰੀ ਵਿੱਚ ਵਰਤੇ ਜਾਂਦੇ ਸੰਦਾ ਦੀ ਵੀ ਗਿਣਤੀ ਕੀਤੀ ਗਈ ਸੀ |

5. ਇਸ ਪਸ਼ੂਧਨ ਗਣਨਾ ਵਿੱਚ ਹਰ ਪਰਿਵਾਰ ਦੇ ਸਮਾਜਿਕ ਤੇ ਆਰਥਿਕ ਪਹਿਲੂਆਂ ਜਿਵੇਂ ਕਿ ਆਧਾਰ ਨੰ:,ਮੋਬਾਈਲ ਨੰ:, ਜਾਤੀ,ਪਰਿਵਾਰ ਦੀ ਕੁੱਲ ਸਾਲਾਨਾ ਆਮਦਨ, ਕੁੱਲ ਜਮੀਨ,ਪੜ੍ਹਾਈ ਦਾ ਪੱਧਰ, ਪਰਿਵਾਰ ਵੱਲੋਂ ਪਸੂ ਪਾਲਣ ਜਾਂ ਮੱਛੀ ਪਾਲਣ ਨਾਲ ਸੰਬੰਧਤ ਲਈ ਗਈ ਕੋਈ ਵਿੱਤੀ ਸਹਾਇਤਾ ਜਾਂ ਕੋਈ ਵਿਭਾਗੀ ਸਕੀਮ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ ਸੀ।

6. ਇਸ ਪਸ਼ੂਧਨ ਗਣਨਾ ਚ ਪਸ਼ੂ ਪਾਲਣ ਤੇ ਮੱਛੀ ਪਾਲਣ ਨਾਲ ਸੰਬੰਧੰਤ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ ਗਈ ਸੀ ।

7. ਇਸ ਪਸ਼ੂਧਨ ਗਣਨਾ ਦਾ ਸਾਰਾ ਡਾਟਾ ਪਬਲਿਸ਼ ਹੋ ਚੁੱਕਿਆ ਹੈ ਅਤੇ ਭਾਰਤ ਸਰਕਾਰ ਦੀ ਵੈਬਸਾਈਟ ਤੇ ਉਪਲੱਬਧ ਹੈ |

18/02/2024

ਪਸ਼ੂਧਨ ਗਣਨਾ ਕਿਉਂ ਕਰਵਾਈ ਜਾਂਦੀ ਹੈ?

ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਪਰ ਦੇਸ਼ ਦੇ 88% ਕਿਸਾਨ 10 ਏਕੜ ਤੋਂ ਘੱਟ ਜਮੀਨ ਹੋਣ ਕਾਰਨ ਆਪਣੀ ਪਰਿਵਾਰਕ ਆਮਦਨ ਨੂੰ ਵਧਾਉਣ ਲਈ ਮੁੱਖ ਤੌਰ ਤੇ ਪਸ਼ੂ ਪਾਲਣ ਤੇ ਮੱਛੀ ਪਾਲਣ ਦੇ ਧੰਦਿਆਂ ਤੇ ਨਿਰਭਰ ਹਨ। ਦੇਸ਼ ਦੀ ਸਰਕਾਰ ਇੰਨਾਂ ਧੰਦਿਆਂ ਨੂੰ ਉਦਯੋਗ ਦੇ ਰੂਪ ਚ ਵਿਕਸਤ ਕਰਨ ਦੇ ਨਿਯਮਤ ਉਪਰਾਲੇ ਕਰ ਰਹੀ ਹੈ ਤਾਂ ਕਿ ਇੰਨ੍ਹਾਂ ਧੰਦਿਆਂ ਨਾਲ ਜੁੜੇ ਲੋਕਾਂ ਦਾ ਜੀਵਨ ਪੱਧਰ ਓੁਚਾ ਚੁੱਕਿਆ ਜਾ ਸਕੇ । ਇਸ ਮਕਸਦ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਸਹੀ ਤੇ ਸਟੀਕ ਅੰਕੜਿਆਂ ਦੀ ਜਰੂਰਤ ਹੁੰਦੀ ਹੈ । ਦੇਸ਼ ਚ ਹਰ 5 ਸਾਲ ਬਾਦ ਕਰਵਾਈ ਜਾਂਦੀ ਪਸ਼ੂਧਨ ਗਣਨਾ ਇਹਨਾਂ ਅੰਕੜਿਆਂ ਦਾ ਮੁੱਖ ਸਰੋਤ ਹੈ । ਪੰਜਾਬ ਸਮੇਤ ਪੂਰੇ ਦੇਸ਼ ਵਿੱਚ 20ਵੀਂ ਪਸ਼ੂਧਨ ਗਣਨਾ 2019 ਵਿੱਚ ਪੂਰੀ ਹੋਈ ਸੀ |

ਦੇਸ਼ ਵਿੱਚ ਪਸ਼ੂਧਨ ਗਣਨਾ ਪਹਿਲੀ ਵਾਰ 1919-20 ਵਿੱਚ ਕਰਵਾਈ ਗਈ ਸੀ|
2019 ਵਿੱਚ ਪੂਰੀ ਹੋਈ 20ਵੀਂ ਪਸ਼ੂਧਨ ਗਣਨਾ ਦੇਸ਼ ਵਿੱਚ ਡਿਜੀਟਲ ਤਰੀਕੇ ਨਾਲ ਕਰਵਾਈ ਗਈ ਪਹਿਲੀ ਪਸ਼ੂਧਨ ਗਣਨਾ ਸੀ |

ਦੇਸ਼ / ਰਾਜ ਵਿੱਚ ਪਸ਼ੂ ਪਾਲਣ ਅਤੇ ਮੱਛੀ ਪਾਲਣ ਨਾਲ ਸੰਬੰਧਤ ਸਕੀਮਾਂ ਤਿਆਰ ਕਰਨ ਲਈ ਪਸ਼ੂਧਨ ਗਣਨਾ ਹੀ ਇਕਲੌਤਾ ਮਾਨਤਾ ਪ੍ਰਾਪਤ ਸਰੋਤ ਹੈ |

18/02/2024

Through This Page, we will try to educate various aspects of Livestock Census, Methods to be adopted , timeline for the task etc.

18/02/2024

Glimpses of 1st meeting regarding preparations for "21st Livestock Census-2024"

18/02/2024

Govt. of India is going to start Livestock Census in the Country in 2024-25. Preparations for this had already been started.

I wish to start sharing information on this topic "Step By Step" for smooth conducting of "21st Livestock Census 2024"

ਭਾਰਤ ਸਰਕਾਰ 2024-25 ਵਿੱਚ ਦੇਸ਼ ਵਿੱਚ ਪਸ਼ੂਧਨ ਗਣਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਮੈਂ "21ਵੀਂ ਪਸ਼ੂਧਨ ਗਣਨਾ 2024" ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ "ਕਦਮ ਦਰ ਕਦਮ" ਵਿਸ਼ੇ 'ਤੇ ਜਾਣਕਾਰੀ ਸਾਂਝੀ ਕਰਨਾ ਸ਼ੁਰੂ ਕਰਨਾ ਚਾਹੁੰਦਾ ਹਾਂ

22/11/2023
A Solution to stubble burning
13/11/2023

A Solution to stubble burning

The state has not adopted the technology for producing ‘biochar’ from stubble, but the same is undergoing trial in Bihar and is reportedly yielding good results.

Medicine prohibited for Cats
30/10/2023

Medicine prohibited for Cats

Kajali Sheep- A Newly Registered Breed of SheepLarge sized animals with well-built body distributed in Sangrur, Barnala,...
24/10/2023

Kajali Sheep- A Newly Registered Breed of Sheep

Large sized animals with well-built body distributed in Sangrur, Barnala, Ludhiana, Moga and adjoining districts in Punjab. Kajali sheep has two types /colour variants: Black (Kali) and White (Chitti) Kajali. Black Kajali have complete black or black-brown or brown body. White Kajali have complete white coat with black or dark brown circle/patch around the eyes, and in face and ears. These sheep have roman nose, long and pendulous ears, and long tail touching the ground (about 55cm). Primarily reared for mutton production. Average adult weight is about 57 kg in males and 43 kg in females. It produces white or black/brown coloured coarse wool (0.8 – 1kg). Population size is approximately 6,000 – 8,000.

Gojri Buffalo - A newly Registered Buffalo BreedGojri buffaloes are reared in semi-migratory/pastoral management system ...
24/10/2023

Gojri Buffalo - A newly Registered Buffalo Breed

Gojri buffaloes are reared in semi-migratory/pastoral management system by Gujjar community in Pathankot, Gurdaspur, Hoshiarpur, Rupnagar and SAS Nagar (Mohali) districts of Punjab and Kangra and Chamba districts of Himachal Pradesh. These buffaloes have proportionate and medium built body and are mostly brown or black in colour. Horns are medium sized; mostly curved to form a big loop. These buffaloes are well adapted to foot hills. Animals can travel long distances (seasonal migration) and can climb easily on hill tops for grazing. Used for both milk and draught power (ploughing and other agricultural operations). Daily milk yield ranges from 3 to 8kg and lactation milk yield from 800 to 1200 kg. Population size is approximately 50,000.

Different breeds of buffalo in world:There are around 74 species of domestic breeds of buffalo worldwide, with 17 of the...
24/10/2023

Different breeds of buffalo in world:

There are around 74 species of domestic breeds of buffalo worldwide, with 17 of the most-reared ones being found in India. Here are some of the commonly reared ones.

Address

Directorate Of Animal Husbandry Punjab, Livestock Complex
Mohali
160062

Telephone

+918728892000

Website

Alerts

Be the first to know and let us send you an email when Dr. Ravi Kant posts news and promotions. Your email address will not be used for any other purpose, and you can unsubscribe at any time.

Contact The Business

Send a message to Dr. Ravi Kant:

Videos

Share

Category


Other Veterinarians in Mohali

Show All