PashuDhan Sahayak / ਪਸ਼ੂਧਨ ਸਹਾਇਕ

PashuDhan Sahayak / ਪਸ਼ੂਧਨ ਸਹਾਇਕ ਪਸ਼ੂ ਪਾਲਣ ਨਾਲ ਸਬੰਧਿਤ ਜਾਨਕਾਰੀ ਲਈ ਪੇਜ ਨੂੰ Follow ਕਰੋ ਜੀ ਪੇਜ ਨੂੰ follow ਕਰੋ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ

23/04/2024

ਗਾਵਾਂ ਵਿੱਚ ਲਹੂ ਪਿਸ਼ਾਵ ਸੀ ਸਮੱਸਿਆ , ਰੋਕਥਾਮ ਤੇ ਇਲਾਜ ਦੀ ਜਾਣਕਾਰੀ

20/04/2024

2 ਜਾਨਾ ਬਚਾਇਆ ਗਾਂ ਦਾ ਬੰਨ ਖੋਲ ਕੇ, 7 ਮਹੀਨਿਆ ਦੀ ਗੱਭਣ ਗਾਂ

Everyone

11/04/2024
08/04/2024

ਗਾਂ ਦਾ ਬੱਚਾ ਕੱਢਿਆ | Cow Delivery

30/03/2024

ਕਿੰਨਾ ਸੌਖਾ ਕਿਸੇ ਪਸ਼ੂ ਦੀ ਜਾਨ ਬਚਾਉਣਾ , ਬੰਨ ਖੋਲ ਕੇ

24/03/2024

ਦਿਨ ਰਾਤ ਡਿਊਟੀ ਚੱਲਦੀ ਐ ਪਰਮਾਤਮਾ ਭਲੀ ਕਰੇ 🙏🏻

17/03/2024

ਓਹ ਲੋਕੋ ! ਕਿਉ ਆਪਣੇ ਪਸ਼ੂਆਂ ਦਾ ਨੁਕਸਾਨ ਕਰਵਾ ਰਹੇ ਹੋਂ ਇਹਨਾ ਤੋਂ ਕੀ ਤੁਹਾਨੂੰ ਕੋਈ ਚੰਗਾ ਡਾਕਟਰ ਨਹੀ ਮਿਲਦਾ ?

ਗੱਲ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ 🙏🏻
10/03/2024

ਗੱਲ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ 🙏🏻

08/03/2024

2 ਲੱਖ ਕੀਮਤ ਬਲਦ ਦੀ ਮੇਲੇ ਚ ਜਾਣਾ ਸੀ ਬਲਦ ਨੇ , ਬੰਨ ਪੈ ਗਿਆ ਪੇਟ ਚ ਪਾਈਪ ਪਾ ਕੇ ਬੰਨ ਖੋਲਿਆ

27/02/2024

ਪਿੰਡ ਦੀ ਪੰਚਾਇਤ ਨੂੰ ਕਿੰਨੀ ਗ੍ਰਾਂਟ ਆਈ
ਅਪਣੇ ਫੋਨ ਰਾਹੀਂ ਐਥੋਂ ਪਤਾ ਕਰੋ
ਬਹੁਤ ਸੌਖਾ ਤਰੀਕਾ

19/02/2024

ਪਸ਼ੂ ਨੂੰ ਹੋਣ ਵਾਲਾ ਥਨੈਲਾ ਰੋਗ (MASTITIS) ਦਾ ਸੋਖਾ ਤੇ ਸਸਤਾ ਇਲਾਜ਼

17/02/2024

ਬੈਠੇ ਹੋਏ ਪਸ਼ੂ ਨੂੰ ਚੱਕਣ ਦਾ ਸੋਖਾ ਤਰੀਕਾ
ਬਹੁਤ ਕੰਮ ਦੀ ਮਸ਼ੀਨ ਹੈ

#ਪੰਜਾਬ ゚viralシ ゚

15/02/2024

15 ਦਿੰਨਾ ਦੀ ਬੈਠੀ ਗਾਂ ਨੂੰ ਸਿਰਫ 4 ਦਿਨ ਇਲਾਜ ਕਰ ਕੇ ਜਾਣ ਬਚਾਈ

11/02/2024

ਜੋੜ ਟੁੱਟਣ ਤੇ ਪਲਾਸਟਰ ਕਿਵੇਂ ਕਰਿਆ ਜਾਂਦੈ, ਦੇਖੋ

30/01/2024

ਪਸ਼ੂ ਦੀ ਜੇਰ ਨਾ ਪੈਣ ਦੇ ਕੀ ਕਾਰਨ ਹੁੰਦੇ ਹਨ ਤੇ ਪਸ਼ੂ ਪਾਲਕ ਭਰਾਵਾਂ ਨੂੰ ਕਿੰਨਾ ਗਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

24/01/2024

ਏਨਾ ਗਲਾਂ ਤੇ ਧਿਆਨ ਦਿਉ ਨਹੀਂ ਤਾਂ ਤੁਹਾਡੇ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ
ਪਸ਼ੂ ਪਾਲਕਾਂ ਲਈ ਬਹੁਤ ਧਿਆਨ ਦੇਣ ਵਾਲੀਆਂ ਗੱਲਾਂ

31/12/2023

Nili Ravi Hisar Bovine 487 Bull Seeman AI
fans

20/11/2023

ਹੋਰ ਜਾਣਕਾਰੀ ਲਈ ਪੇਜ ਨੂੰ Follow ਕਰੋ ਜੀ ਵੀਡੀਓ ਨੂੰ ਲਾਇਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

28/10/2023

ਝੋਲਾਛਾਪ ਕੋਲੋਂ ਅਪਣੇ ਕੀਮਤੀ ਪਸ਼ੂ ਧਨ ਦਾ ਨੁਕਸਾਨ ਨਾ ਕਰਵਾਓ ਕਿਸੇ ਪੜੇ ਲਿਖੇ ਡਾਕਟਰ ਨੂੰ ਹੀ ਬੁਲਾਓ 🙏🏻🙏🏻


















15/10/2023

It is concluded that leukoderma in buffaloes is caused by copper deficiency and can be successfully treated with copper

11/10/2023

ਸੂਣ ਤੋਂ ਬਾਅਦ ਮੱਝ ਦੀ ਬੱਚੇਦਾਨੀ ਬਾਹਰ ਆ ਗਈ ਦੇਖੋ ਕਿਵੇਂ ਏਦਾ ਇਲਾਜ ਕਰਿਆ

04/10/2023

ਜਿਆਦਾ ਦੁੱਧ ਦੇਣ ਵਾਲਿਆਂ ਗਾਵਾਂ ਤੇ ਮੱਝਾਂ ਚ ਹੋਣ ਵਾਲੀ ਏਹ ਇੱਕ ਆਮ ਬੀਮਾਰੀ ਹੈ ਅਸਲ ਚ ਏਹ ਬੀਮਾਰੀ ਨਹੀਂ ਖੁਰਾਕੀ ਤੱਤ (calcium) ਦੀ ਘਾਟ ਹੁੰਦੀ ਹੈ

Address

Nakodar

Alerts

Be the first to know and let us send you an email when PashuDhan Sahayak / ਪਸ਼ੂਧਨ ਸਹਾਇਕ posts news and promotions. Your email address will not be used for any other purpose, and you can unsubscribe at any time.

Contact The Business

Send a message to PashuDhan Sahayak / ਪਸ਼ੂਧਨ ਸਹਾਇਕ:

Videos

Share

Category