Baba Fateh Singh Horse Riders

Baba Fateh Singh Horse Riders "Horses change lives. They give our young people confidence and self-esteem.

They provide peace & tranquility to troubled souls, they give us hope!"
Toni Robinson

13/01/2024
Baba Fateh Singh Horse Riders  ਵੱਲੋ ਸਹਿਬਜ਼ਾਦਾਦ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ-ਲੱਖ ਵਧਾਈ ਜੀ।
14/12/2023

Baba Fateh Singh Horse Riders ਵੱਲੋ ਸਹਿਬਜ਼ਾਦਾਦ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ-ਲੱਖ ਵਧਾਈ ਜੀ।

20/10/2023
20/10/2023
23/02/2022

Baba Fateh Horse Riders member Filly Got 2nd prize winner Nukara category DFA 2022

25/01/2022
ਸਤਿਗੁਰੂ ਬੰਦੀ ਛੋੜ ਹੈ,ਜੀਵਣ ਮੁਕਤਿ ਕਰੈ ਉਡੀਣਾ॥ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਪਣੀ ਇਕੱਲ...
04/11/2021

ਸਤਿਗੁਰੂ ਬੰਦੀ ਛੋੜ ਹੈ,ਜੀਵਣ ਮੁਕਤਿ ਕਰੈ ਉਡੀਣਾ॥

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਪਣੀ ਇਕੱਲਿਆਂ ਦੀ ਰਿਹਾਈ ਤੋਂ ਇਨਕਾਰ ਕਰਕੇ, ਸਾਰੇ ਦੇ ਸਾਰੇ 52 ਰਾਜਿਆਂ ਦੀ ਰਿਹਾਈ ਕਰਵਾਈ।
ਸੰਗਤ ਮੀਰੀ ਪੀਰੀ ਦੇ ਮਾਲਕ, ਛੇਵੇਂ ਸਤਿਗੁਰੂ ਜੀ ਨੂੰ ਉਦੋਂ ਤੋਂ ਹੀ ਬੰਦੀ ਛੋੜ ਦਾਤਾਰ ਵਜੋਂ ਸਤਿਕਾਰਦੀ ਹੈ।
ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਆਜ਼ਾਦ ਅਤੇ ਸਰਵਉੱਚ ਸੰਸਥਾ ਦੇਣ ਵਾਲੇ, ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ, 'ਬੰਦੀ ਛੋੜ ਦਿਹਾੜੇ' ਦੀ ਸਰਬਤ ਸੰਗਤ ਨੂੰ ਵਧਾਇਆਂ ਜੀ।
ਵਲੋਂ:-Baba Fateh Singh Horse Riders 🐴

{ਜਪਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ}ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ਼ਾਤੀ ਦੇ ਪੁੰਜ, ਸਾਂਝੀਵਾਲਤਾ ਦੇ ਪ੍ਰਤੀਕ...
03/05/2021

{ਜਪਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ}

ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ਼ਾਤੀ ਦੇ ਪੁੰਜ, ਸਾਂਝੀਵਾਲਤਾ ਦੇ ਪ੍ਰਤੀਕ, ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਨਹਾਰ, ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ |

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ ॥ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ੪੦੦ ਸਾਲਾਂ ਪ੍ਰਕਾਸ਼ ਪੁਰਬ ਦੀਆ...
01/05/2021

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ੪੦੦ ਸਾਲਾਂ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ

Congratulations a New members in   to    &   for new filly  .
23/04/2021

Congratulations a New members in to & for new filly .

BHAGAT DHANNA JI KINDHEARTED FARMER WHO SHOWED THE WORLD HOW ONE CAN PRACTICE GODLINESS
20/04/2021

BHAGAT DHANNA JI KINDHEARTED FARMER WHO SHOWED THE WORLD HOW ONE CAN PRACTICE GODLINESS

॥ ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ਖਾਲਸਾ ਪੰਥ ਦੇ ਸਾਜਣਾ ਦਿਵਸ ਦੀਆਂ ਸਮੁੱਚੇ ਪੰਥ ਨੂੰ ਲੱਖ...
13/04/2021

॥ ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥
ਖਾਲਸਾ ਪੰਥ ਦੇ ਸਾਜਣਾ ਦਿਵਸ ਦੀਆਂ ਸਮੁੱਚੇ ਪੰਥ ਨੂੰ ਲੱਖ ਲੱਖ ਵਧਾਇਆਂ ਹੋਣ ਜੀ।
ਵਲੋ-

Happy Birthday Younger RiderOf   group rider Aamadveer Singh Sandhu🎂🐎
02/04/2021

Happy Birthday Younger RiderOf group rider Aamadveer Singh Sandhu🎂🐎

  ਦੀ team ਵਲੌ ਹੋਲੇ-ਮਹੱਲੇ ਦੇ ਇਸ ਪਵਿੱਤਰ ਦਿਹਾੜੇ ਨੇ ਤੈਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈ
29/03/2021

ਦੀ team ਵਲੌ ਹੋਲੇ-ਮਹੱਲੇ ਦੇ ਇਸ ਪਵਿੱਤਰ ਦਿਹਾੜੇ ਨੇ ਤੈਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈ

੧ਓ ਪਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼...
09/01/2021

੧ਓ ਪਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਭ ਜੀ 'ਲੱਖ ਲੱਖ ਵਧਾਈਆਂ

Nagar kitan village Gumthala garhu ,some clicks of

Dhan Dhan Guru Gobind Singh Ji🙏🏻🙏🏻
05/01/2021

Dhan Dhan Guru Gobind Singh Ji🙏🏻🙏🏻

ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇਧੰਨ-ਧੰਨ ਬਾਬਾ ਅਜੀਤ ਸਿੰਘ ਜੀ,ਧੰਨ-ਧੰਨ ਬਾਬਾ ਜੁਝਾਰ ਸਿੰਘ ਜੀ,ਧੰਨ-ਧੰਨ ਬਾਬਾ ਜ਼ੋਰਾਵਾਰ ...
24/12/2020

ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ
ਧੰਨ-ਧੰਨ ਬਾਬਾ ਅਜੀਤ ਸਿੰਘ ਜੀ,
ਧੰਨ-ਧੰਨ ਬਾਬਾ ਜੁਝਾਰ ਸਿੰਘ ਜੀ,
ਧੰਨ-ਧੰਨ ਬਾਬਾ ਜ਼ੋਰਾਵਾਰ ਸਿੰਘ ਜੀ,
ਧੰਨ-ਧੰਨ ਬਾਬਾ ਫਤਿਹ ਸਿੰਘ ਜੀ 'ਤੇ
ਧੰਨ-ਧੰਨ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ।

Soldiers paying tribute to the over 8,000,000 hoses, donkeys and mules that lost their lives in the First World War
23/12/2020

Soldiers paying tribute to the over 8,000,000 hoses, donkeys and mules that lost their lives in the First World War

Horse lovers  Haryana first Horse show in village Sanjarwas ( Charkhi Dadri)
23/12/2020

Horse lovers Haryana first Horse show in village Sanjarwas ( Charkhi Dadri)

Address

Pehowa
136030

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919996874211

Website

Alerts

Be the first to know and let us send you an email when Baba Fateh Singh Horse Riders posts news and promotions. Your email address will not be used for any other purpose, and you can unsubscribe at any time.

Contact The Business

Send a message to Baba Fateh Singh Horse Riders:

Videos

Share


Other Pehowa pet stores & pet services

Show All