FATEH Bull Murrah Champion of Punjab PDFA 2018

FATEH Bull Murrah Champion of Punjab PDFA 2018 ਮੁਰਹਾ ਨਸਲ ਦਾ ਆਲ ਇੰਡੀਆ ਚੋਂ ਤੀਸਰੇ ਨੰਬਰ ਦ?

ਜ਼ਰੂਰ ਦੇਖੋ ਜੀ 🙏
30/06/2023

ਜ਼ਰੂਰ ਦੇਖੋ ਜੀ 🙏

15/02/2023
ਨੀਲੀ ਰਾਵੀ ਨਸਲ ਵਿੱਚੋਂ ਪੂਰੇ ਪੰਜਾਬ ਚੋਂ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਦੀ ਵੀਡੀਓ ਜਰੂਰ ਦੇਖੋ ਜੀ 👇
23/01/2023

ਨੀਲੀ ਰਾਵੀ ਨਸਲ ਵਿੱਚੋਂ ਪੂਰੇ ਪੰਜਾਬ ਚੋਂ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਦੀ ਵੀਡੀਓ ਜਰੂਰ ਦੇਖੋ ਜੀ 👇

ਜਿਨ੍ਹਾਂ ਗਾਵਾਂ ਨੂੰ ਲੰਪੀ ਚਮੜੀ ਬੀਮਾਰੀ ਆਈ ਸੀ ਉਨ੍ਹਾਂ ਵਿੱਚ ਹੁਣ ਇਹ ਦਿੱਕਤ ਬਹੁਤ ਹੈ ਸਾਰੇ ਵੀਰ ਵੀਡੀਓ ਜਰੂਰ ਦੇਖੋ 👇
11/01/2023

ਜਿਨ੍ਹਾਂ ਗਾਵਾਂ ਨੂੰ ਲੰਪੀ ਚਮੜੀ ਬੀਮਾਰੀ ਆਈ ਸੀ ਉਨ੍ਹਾਂ ਵਿੱਚ ਹੁਣ ਇਹ ਦਿੱਕਤ ਬਹੁਤ ਹੈ ਸਾਰੇ ਵੀਰ ਵੀਡੀਓ ਜਰੂਰ ਦੇਖੋ 👇

10/01/2023
08/01/2023

ਡਾ. ਗੁਰਪ੍ਰੀਤ ਸਿੰਘ ਜੰਗੀਆਣਾ98721-87536

ਇਸ ਬਿਮਾਰੀ ਦਾ ਇਲਾਜ ਸੰਭਵ ਹੈ ਵੀਡੀਓ ਵੱਧ ਤੋਂ ਵੱਧ ਦੇਖੋ ਤੇ ਸ਼ੇਅਰ ਕਰੋ ਜੀ 🙏
19/12/2022

ਇਸ ਬਿਮਾਰੀ ਦਾ ਇਲਾਜ ਸੰਭਵ ਹੈ ਵੀਡੀਓ ਵੱਧ ਤੋਂ ਵੱਧ ਦੇਖੋ ਤੇ ਸ਼ੇਅਰ ਕਰੋ ਜੀ 🙏

ਡੇਰਾ ਸਲਾਬਤਪੁਰਾ ਦੀ ਨਵੀਂ ਕੰਟੀਨ ਮਾਤ ਪਾਉਂਦੀ ਹੈ ਪੰਜ ਤਾਰਾ ਹੋਟਲਾਂ ਨੂੰ...       ਸ਼ਹਿਣਾ-ਭਦੌੜ , ਤਪਾ , ਭਗਤਾ ਭਾਈਕਾ , ਭਾਈ ਰੂਪਾ ,  ਨਿਹ...
14/12/2022

ਡੇਰਾ ਸਲਾਬਤਪੁਰਾ ਦੀ ਨਵੀਂ ਕੰਟੀਨ ਮਾਤ ਪਾਉਂਦੀ ਹੈ ਪੰਜ ਤਾਰਾ ਹੋਟਲਾਂ ਨੂੰ...
ਸ਼ਹਿਣਾ-ਭਦੌੜ , ਤਪਾ , ਭਗਤਾ ਭਾਈਕਾ , ਭਾਈ ਰੂਪਾ , ਨਿਹਾਲ ਸਿੰਘ ਵਾਲਾ ਇਸ ਏਰੀਏ ਵਿੱਚ ਅੱਜ ਜ਼ਮਾਨੇ ਦੇ ਹਿਸਾਬ ਨਾਲ ਚੰਗੀ ਕੁਆਲਿਟੀ ਦਾ ਖਾਣਾ ਅਤੇ ਸਾਫ਼ ਸੁਥਰਾ ਅਤੇ ਵਾਜਬ ਕੀਮਤ ਵਾਲੇ ਹੋਟਲ ਦੀ ਕਮੀ ਸੀ ਜੋ ਹੁਣ ਸਲਾਬਤਪੁਰਾ ਵਿੱਚ ਪੂਰੀ ਹੋ ਗਈ ਹੈ।
ਇਸ ਵਿੱਚ ਖ਼ਾਸ ਹੈ ਵੱਖਰੇ ਤਰੀਕੇ ਦੀ ਡਿਜ਼ਾਇਨਿੰਗ ਜੋ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਹੋ ਅਤੇ ਸਪੈਸ਼ਲ ਸੈਫ਼ ਸਟਾਫ਼ ਜੋ ਚੌਵੀ ਘੰਟੇ ਹਾਜ਼ਰ ਮਿਲਦਾ ਹੈ ਅਤੇ ਸਪੈਸ਼ਲ ਬ੍ਰੇਕਫਾਸਟ , ਲੰਚ , ਡਿਨਰ ਤੋਂ ਇਲਾਵਾ ਚਾਈਨੀਜ਼ ਫੂਡ ਅਤੇ ਸਾਰੇ ਤਰ੍ਹਾਂ ਦੇ ਫਾਸਟ ਫੂਡ ਵੀ ਕਿਸੇ ਵੀ ਸਮੇਂ ਹਾਜਰ ਮਿਲਦੇ ਹਨ।
ਸਪੈਸ਼ਲ ਬਰਥਡੇ ਪਾਰਟੀ ਜਾਂ ਐਨਵਰਸਰੀ ਪਾਰਟੀ ਜਾਂ ਹੋਰ ਪਰਿਵਾਰਕ ਫੰਕਸ਼ਨ ਲਈ ਫੈਮਿਲੀ ਰੂਮ ਦੀ ਸਹੂਲਤ ਵੀ ਬਹੁਤ ਵਧੀਆ ਹੈ ।
ਥੋੜੇ ਇਕੱਠ ਵਾਲੇ ਵਿਆਹ ਜਾਂ ਰਿੰਗ ਸਰਮਣੀ ਲਈ ਬਹੁਤ ਵਧੀਆ ਹਾਲ ਦੀ ਸਹੂਲਤ ਵੀ ਹੈ ।
ਅਤੇ ਸਭ ਤੋਂ ਖਾਸ ਹੈ ਏਥੋਂ ਦੀ ਮਠਿਆਈ ਅਤੇ ਖਾਣੇ ਦੀ ਕੁਆਲਿਟੀ ਜੋ ਨੇੜੇ ਦੇ ਪਿੰਡਾਂ ਵਾਲੇ ਪਹਿਲਾਂ ਹੀ ਜਾਣਦੇ ਹਨ।
ਸੋ ਸਭ ਨੂੰ ਇਕ ਵਾਰ ਸਿਰਫ਼ ਦੇਖਣ ਲਈ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਦੇਖਣ ਦਾ ਕੋਈ ਮੁੱਲ ਵੀ ਨਹੀਂ ਲੱਗਦਾ।
ਧੰਨਵਾਦ।🙏
Gurpreet Singh Jangiana

13/12/2022

ਡੇਰੇ ਵਾਲੇ 'ਫ਼ਤਿਹ' ਸਾਨ੍ਹ ਦਾ ਟੌਪ ਮੁਰਹਾ ਨਸਲ ਦਾ ਕੱਟਾ ਵਿਕਾਊ , ਸੰਪਰਕ ਨੰਬਰ 98153-28864

26/11/2022

ਫ਼ਤਿਹ ਦੀ ਕੱਟੀ
ਪਿੰਡ ਜੰਗੀਆਣਾ ਫਾਰਮਰ ਜੀਤਾ

14/11/2022
I've just reached 4.5K followers! Thank you for continuing support. I could never have made it without each and every on...
03/11/2022

I've just reached 4.5K followers! Thank you for continuing support. I could never have made it without each and every one of you. 🙏🤗🎉

ਫ਼ਤਿਹ ਦੀ ਕੱਟੀ ਉਮਰ 25 ਦਿਨ
19/08/2022

ਫ਼ਤਿਹ ਦੀ ਕੱਟੀ ਉਮਰ 25 ਦਿਨ

Daughter of FATEH (Z Black)Age 2 days
18/08/2022

Daughter of FATEH (Z Black)
Age 2 days

ਲਉ ਜੀ ਕਰੋ ਦਰਸ਼ਨ ਫ਼ਤਿਹ ਦੀ ਪਹਿਲੀ AI ਦੀ ਪਹਿਲੀ ਹੀ ਕੱਟੀ ਆਈ ਜੀ ਦੱਸੋ ਕਿਵੇਂ ਲੱਗੀਪਿੰਡ ਛੰਨਾ ਗੁਲਾਬ ਸਿੰਘ ਵਾਲਾਫਾਰਮਰ ਜੱਗੀ ਸਿੰਘ
09/09/2021

ਲਉ ਜੀ ਕਰੋ ਦਰਸ਼ਨ ਫ਼ਤਿਹ ਦੀ ਪਹਿਲੀ AI ਦੀ ਪਹਿਲੀ ਹੀ ਕੱਟੀ ਆਈ ਜੀ ਦੱਸੋ ਕਿਵੇਂ ਲੱਗੀ
ਪਿੰਡ ਛੰਨਾ ਗੁਲਾਬ ਸਿੰਘ ਵਾਲਾ
ਫਾਰਮਰ ਜੱਗੀ ਸਿੰਘ

ਸੱਚ ਡੇਅਰੀ ਫਾਰਮ ਸਲਾਬਤਪੁਰਾ ਵਿੱਚ ਪੈਦਾ ਹੋਈ ਫ਼ਤਿਹ ਦੀ ਇੱਕ ਹੋਰ ਲਾਜਵਾਬ ਕੱਟੀ ਉਮਰ 2 ਦਿਨ
06/09/2021

ਸੱਚ ਡੇਅਰੀ ਫਾਰਮ ਸਲਾਬਤਪੁਰਾ ਵਿੱਚ ਪੈਦਾ ਹੋਈ ਫ਼ਤਿਹ ਦੀ ਇੱਕ ਹੋਰ ਲਾਜਵਾਬ ਕੱਟੀ
ਉਮਰ 2 ਦਿਨ

27/04/2021

ਬਾਰ ਬਾਰ ਟੀਕਾ ਭਰਵਾਉਣ ਤੋਂ ਬਾਅਦ ਵੀ ਜੇਕਰ ਮੱਝ ਗਰਭ ਨਹੀਂ ਠਹਿਰਦੀ ਤਾਂ ਇਹ ਵੀਡੀਓ ਜਰੂਰ ਦੇਖੋ 👇
ਮੋਬਾਈਲ ਨੰਬਰ :- 98721-87536

98721-87536
23/04/2021

98721-87536

ਹੁਣ ਤੱਕ ਦੀਆਂ ਫਤਿਹ ਸਾਨ੍ਹ ਦੀਆਂ ਟੋਪ ਦੀਆਂ ਵੀਡੀਓ ਵਿੱਚੋਂ ਇੱਕਜ਼ਰੂਰ ਦੇਖੋ ਜੀ
29/03/2021

ਹੁਣ ਤੱਕ ਦੀਆਂ ਫਤਿਹ ਸਾਨ੍ਹ ਦੀਆਂ ਟੋਪ ਦੀਆਂ ਵੀਡੀਓ ਵਿੱਚੋਂ ਇੱਕ
ਜ਼ਰੂਰ ਦੇਖੋ ਜੀ

ਪਸ਼ੂ ਮੇਲਾ ਜੰਡਾਂਵਾਲਾ ਵਿੱਚ "ਫਤਿਹ ਸਾਨ੍ਹ" ਦਾ ਸਨਮਾਨ ਕੀਤਾ ਗਿਆ
28/03/2021

ਪਸ਼ੂ ਮੇਲਾ ਜੰਡਾਂਵਾਲਾ ਵਿੱਚ "ਫਤਿਹ ਸਾਨ੍ਹ" ਦਾ ਸਨਮਾਨ ਕੀਤਾ ਗਿਆ

26/03/2021

ਫਤਿਹ ਸਾਨ੍ਹ
ਕੱਲ੍ਹ 27 ਮਾਰਚ ਨੂੰ ਪਹੁੰਚ ਰਿਹਾ ਜੀ ਪਸ਼ੂ ਮੇਲੇ ਵਿੱਚ ਪਿੰਡ ਜੰਡਵਾਲਾ ਜ਼ਿਲ੍ਹਾ ਬਠਿੰਡਾ
ਸੀਮਨ ਲੈਣ ਲਈ ਸੰਪਰਕ ਕਰ ਸਕਦੇ ਹੋ
98721-87536

10/03/2021

ਫਤਿਹ ਸਾਨ੍ਹ ਦੀ ਕੱਟੀ 'ਕੋਹਿਨੂਰ'

2 Buffaloes Pregnancy diagnosis test positive of Fateh bull's AI Time of pregnancy 3 months
09/03/2021

2 Buffaloes Pregnancy diagnosis test positive of Fateh bull's AI
Time of pregnancy 3 months

ਪਸ਼ੂ ਮੇਲਾ ਫੂਲੇਵਾਲਾ
02/03/2021

ਪਸ਼ੂ ਮੇਲਾ ਫੂਲੇਵਾਲਾ

ਕੱਲ੍ਹ 1 ਮਾਰਚ ਨੂੰ "ਫਤਿਹ ਸਾਨ੍ਹ'' ਪਹੁੰਚ ਰਿਹਾ ਜੀ ਪਿੰਡ ਫੂਲੇਵਾਲਾ ਜ਼ਿਲ੍ਹਾ ਬਠਿੰਡਾ ਬੱਕਰੀ ਮੇਲੇ ਵਿੱਚ ਨੁਮਾਇਸ਼ ਲਈ
28/02/2021

ਕੱਲ੍ਹ 1 ਮਾਰਚ ਨੂੰ "ਫਤਿਹ ਸਾਨ੍ਹ'' ਪਹੁੰਚ ਰਿਹਾ ਜੀ ਪਿੰਡ ਫੂਲੇਵਾਲਾ ਜ਼ਿਲ੍ਹਾ ਬਠਿੰਡਾ ਬੱਕਰੀ ਮੇਲੇ ਵਿੱਚ ਨੁਮਾਇਸ਼ ਲਈ

85 days Pregnant of Fateh's AIFarmer Kuldeep SinghVillage channa
22/02/2021

85 days Pregnant of Fateh's AI
Farmer Kuldeep Singh
Village channa

19/02/2021

HF heifer of SDF Salabtpura
Age 18 months
Pregnant 50 days
Not for sale

Pregnant of Fateh bullTime 80 daysFarmer Jagga singhVillage Jangiana
08/02/2021

Pregnant of Fateh bull
Time 80 days
Farmer Jagga singh
Village Jangiana

ਅੱਜ ਲੌਂਗੋਵਾਲ ਪਸ਼ੂ ਮੁਕਾਬਲੇ ਵਿੱਚ ਸੱਚ ਡੇਅਰੀ ਫਾਰਮ ਦੇ ਤਿੰਨ ਪਸ਼ੂਆਂ ਨੇ ਹਿੱਸਾ ਲਿਆ ਅਤੇ ਤਿੰਨੋ ਹੀ ਜੇਤੂ ਰਹੇ ਅਤੇ ਇਹਨਾ ਵਿੱਚ ਦੋ 'ਫਤਿਹ ਸਾ...
06/02/2021

ਅੱਜ ਲੌਂਗੋਵਾਲ ਪਸ਼ੂ ਮੁਕਾਬਲੇ ਵਿੱਚ ਸੱਚ ਡੇਅਰੀ ਫਾਰਮ ਦੇ ਤਿੰਨ ਪਸ਼ੂਆਂ ਨੇ ਹਿੱਸਾ ਲਿਆ ਅਤੇ ਤਿੰਨੋ ਹੀ ਜੇਤੂ ਰਹੇ
ਅਤੇ ਇਹਨਾ ਵਿੱਚ ਦੋ 'ਫਤਿਹ ਸਾਨ੍ਹ' ਦੇ ਹੀ ਬੱਚੇ ਹਨ

Address

Salabatpura, Rampura Phul
Rampuraphul
151108

Telephone

+919872187536

Website

Alerts

Be the first to know and let us send you an email when FATEH Bull Murrah Champion of Punjab PDFA 2018 posts news and promotions. Your email address will not be used for any other purpose, and you can unsubscribe at any time.

Videos

Share


Other Rampuraphul pet stores & pet services

Show All