22/10/2023
ਸੈਂਟਰ ਸਮਾਣਾ ਪਨਗਰੇਨ ਜ਼ਿਲ੍ਹਾ ਪਟਿਆਲਾ ਦੇ ਕਾਲੇ ਕਾਰਨਾਮੇ, ਅਫ਼ਸਰਾਂ ਦੀ ਮਿਲੀ ਭੁਗਤ ਨਾਲ ਕਰਦੇ ਨੇ ਕਰੋੜਾਂ ਦੀ ਹੇਰਾਫੇਰੀ,
32 secourty ਗਾਰਡ ਚੋ ਬੰਦਿਆ ਦੇ ਨਾਮ 7 ਲੇਬਰ ਚ ਪਾ ਕੇ ਓਹਨਾਂ ਤੋਂ ਕਰਵਾਉਂਦੇ ਨੇ ਕਣਕ ਚ ਹੇਰਾਫੇਰੀ, ਸਮਾਣਾ ਸੈਂਟਰ ਪਨਗਰੇਨ ਦੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਹੋਣੀ ਚਾਹੀਦੀ ਹੈ
ਇੰਸਪੈਕਟਰ ਬਲਤੇਜ ਸਿੰਘ ਓਜ਼ਲਾ , ਲੇਬਰ ਠੇਕੇਦਾਰ ਕਾਲੀ ਘੱਗਾ,
ਵੀਡਿਓ ਚ ਪਾਣੀ ਪਾਉਣ ਆਲਾ ਬੰਦਾ ਨਿਰਭੈ ਉਰਫ ਕਾਲਾ, ਨੈਬ ਸਿੰਘ। ,ਮੇਨ ਕਰਤਾ ਗੁਰਪ੍ਰੀਤ ਸਿੰਘ ਸਕਿਉਰਟੀ ਗਾਰਡ ਸਾਰੇ ਇੰਸਪੈਕਟਰ ਦੇ ਕਮਾਊ ਪੁੱਤ ਨੇ,
ਇਹ ਮਸਲਾ ਸਿਰਫ ਸਮਾਣਾ ਦਾ ਪਨਗਰੇਨ ਦਾ ਨਹੀਂ ਹੈ ਜੋ ਵੀ ਇਹ ਬਾਰੇ ਬੋਲਦਾ ਹੈ ਉਸਨੂੰ ਹਟਾ ਦਿੱਤਾ ਜਾਂਦਾ ਹੈ
ਸਰਕਾਰ ਨੂੰ ਇਹਨਾਂ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਇਹ ਵੀਡਿਓ ਵਧ ਤੋ ਸੇਅਰ ਕਰੋ ਤਾਕਿ ਮੁਖ ਮੰਤਰੀ ਭਗਵੰਤ ਮਾਨ ਜੀ ਕੋਲ ਪਹੁੰਚ ਸਕੇ