Behniwal feed store

Behniwal feed store VERKA
Har Din Da.Har Dil Da

19/09/2023

ਪੰਜਾਬ ਦਾ  ਸਰਕਾਰੀ ਦੁੱਧ ਖਰੀਦਣ ਵਾਲਾ ਅਦਾਰਾ  ਵੇਰਕਾ ਹੈ ਜਿਸ ਨੂੰ ਹੌਲੀ ਹੌਲ਼ੀ ਖਤਮ ਕਰਨ ਲਈ ਜੋਰ ਲਾਇਆ ਜਾ ਰਿਹਾ ਹੈ ਤੇ ਇਹ ਜੋਰ ਪ੍ਰਾਈਵੇਟ ਕੰ...
18/09/2023

ਪੰਜਾਬ ਦਾ ਸਰਕਾਰੀ ਦੁੱਧ ਖਰੀਦਣ ਵਾਲਾ ਅਦਾਰਾ ਵੇਰਕਾ ਹੈ ਜਿਸ ਨੂੰ ਹੌਲੀ ਹੌਲ਼ੀ ਖਤਮ ਕਰਨ ਲਈ ਜੋਰ ਲਾਇਆ ਜਾ ਰਿਹਾ ਹੈ ਤੇ ਇਹ ਜੋਰ ਪ੍ਰਾਈਵੇਟ ਕੰਪਨੀਆਂ ਵਲੋਂ ਲਗਾਇਆ ਜਾ ਰਿਹਾ ਹੈ ਕਿਉਂਕਿ ਵੇਰਕਾ ਓਹ ਅਦਾਰਾ ਹੈ ਜੋ ਪੰਜਾਬ ਵਿੱਚ ਦੁੱਧ ਦੀ MSP ਤੈਅ ਕਰਦਾ ਹੈ ਜੇਕਰ ਪੰਜਾਬ ਵਿੱਚ ਵੇਰਕਾ ਹੈ ਤਾਂ ਹੀ ਦੁੱਧ ਦੇ ਰੇਟ ਸਹੀ ਮਿਲਦੇ ਹਨ ਇਸ ਲਈ ਜੇਕਰ ਇਹ ਨਾਂ ਰਹੀ ਤਾਂ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ ਹੋ ਜਾਵੇਗੀ ਤੇ ਓਹ ਦੁੱਧ ਦੇ ਰੇਟ ਆਪਣੇ ਹਿਸਾਬ ਨਾਲ ਤੈਅ ਕਰਨਗੇ ਇਸ ਲਈ ਦੁੱਧ ਪ੍ਰਾਈਵੇਟ ਕੰਪਨੀ ਨੂੰ ਨਾ ਪਾ ਕੇ ਕਿਸਾਨਾਂ ਦੇ ਆਪਣੇ ਇੱਕ ਮਾਤਰ ਸਰਕਾਰੀ ਅਦਾਰੇ ਵੇਰਕਾ ਨੂੰ ਪਾਓ ਤਾਂ ਕੇ ਪ੍ਰਾਈਵੇਟ ਕੰਪਨੀਆਂ ਦੇ ਜਾਲ ਤੋਂ ਬਚਿਆ ਜਾ ਸਕੇ ! ਇਸ ਦੀ ਇੱਕ ਉਦਾਹਰਨ Jio ਕੰਪਨੀ ਜਿਸ ਨੇ ਲੋਕਾਂ ਨੂੰ ਮੁਫ਼ਤ ਇੰਟਰਨੈੱਟ ਦੇ ਕੇ BSNL ਵਰਗੇ ਸਰਕਾਰੀ ਅਦਾਰੇ ਨੂੰ ਖਤਮ ਕੀਤਾ ਤੇ ਹੁਣ ਇੰਟਰਨੈੱਟ ਦੇ ਰੇਟ ਆਪਣੀ ਮਰਜ਼ੀ ਨਾਲ ਤੈਅ ਕਰਦੀ ਹੈ

01/08/2022
16/07/2022
Milkgen8000 ਅਸਲੀ 8000
19/08/2021

Milkgen8000 ਅਸਲੀ 8000

Care your cattle with Purina  cargill feed
18/08/2021

Care your cattle with Purina cargill feed

06/08/2021

Address

Verka Dairy
Talwandi Sabo
151302

Telephone

+919877093382

Website

Alerts

Be the first to know and let us send you an email when Behniwal feed store posts news and promotions. Your email address will not be used for any other purpose, and you can unsubscribe at any time.

Contact The Business

Send a message to Behniwal feed store:

Share


Other Animal Rescue Service in Talwandi Sabo

Show All