Kahna Gaushala Ajnala

Kahna Gaushala Ajnala This is a protective shelters for Homeless or unwanted cows in Ajnala.

Goshala focus on treating cows well, because of their religious significance in Hinduism and consequent cultural sensitivity towards their welfare.

jai ho
25/11/2022

jai ho

16/11/2022

संक्रांति का नाम गुरु महाराज जी के श्री मुख से
सब शेयर करे और सब भक्तों का उध्दार करे।

30/08/2022
23/08/2022

ਬਿਮਾਰੀ ਕਰਕੇ ਗਊ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਬਹੁਤ ਬੁਰਾ ਹਾਲ ਹੈ ਪਰ ਫਿਰ ਵੀ ਧਨ ਹੈ ਵੀਰ ਕਹਿੰਦਾ ਮੈਂ ਸਾਰੀ ਉਮਰ ਸੇਵਾ ਕਰੂੰਗਾ ਇਸਦੀ ਨਾ ਤਾਂ ਵੇਚਣੀ ਹੈ ਨਾ ਸ਼ਡਨੀ ਹੈ।

16/08/2022

So cute कर्ण भेदन संस्कार

Janam din ki bhut bhut badai maharaj hi.
15/08/2022

Janam din ki bhut bhut badai maharaj hi.

Jai ho
15/08/2022

Jai ho

ਮੱਛਰ ਮਾਰਨ ਲਈ Foging ਕਾਹਨਾ ਗਊਸ਼ਾਲਾ ਅਜਨਾਲਾ।
11/08/2022

ਮੱਛਰ ਮਾਰਨ ਲਈ Foging ਕਾਹਨਾ ਗਊਸ਼ਾਲਾ ਅਜਨਾਲਾ।

ਮਹਾਰਾਜ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
10/08/2022

ਮਹਾਰਾਜ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

24/07/2022

ਤੁਹਾਡੇ ਬੱਚਿਆਂ ਇਹਨਾਂ ਨੂੰ ਕਿੰਨੇ ਜਵਾਬ ਆਉਂਦੇ ?
ਕਰੋ ਟੈਸਟ ਜਰਾ

16/07/2022

ਮਹੀਨੇ ਦਾ ਨਾਮ ਬਾਵਾ ਲਾਲ ਜੀ ਦੇ ਸਰੂਪ ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਦੇ ਸ੍ਰੀ ਮੁੱਖ ਤੋਂ।

ਗੁਰੂ ਪੁਰਨਿਮਾ ਦੀ ਵਧਾਈ
13/07/2022

ਗੁਰੂ ਪੁਰਨਿਮਾ ਦੀ ਵਧਾਈ

ਅਜਨਾਲੇ ਦੇ ਮਹਾਨ ਸੰਤ ਸਵਾਮੀ ਬਿਰਜਾਨੰਦ ਜੀਆਪ ਸਭ ਨੂੰ ਗੁਰੂ ਪੁਰਨਿਮਾ ਦੀ ਵਧਾਈ
13/07/2022

ਅਜਨਾਲੇ ਦੇ ਮਹਾਨ ਸੰਤ ਸਵਾਮੀ ਬਿਰਜਾਨੰਦ ਜੀ
ਆਪ ਸਭ ਨੂੰ ਗੁਰੂ ਪੁਰਨਿਮਾ ਦੀ ਵਧਾਈ

ਗੁਰੂ ਪੁਰਨਿਮਾ ਦੀ ਵਧਾਈਪੰਡੋਰੀ ਦਰਬਾਰ
13/07/2022

ਗੁਰੂ ਪੁਰਨਿਮਾ ਦੀ ਵਧਾਈ
ਪੰਡੋਰੀ ਦਰਬਾਰ

ਗੁਰੂ ਪੁਰਨਿਮਾ ਦੀ ਵਧਾਈ।
13/07/2022

ਗੁਰੂ ਪੁਰਨਿਮਾ ਦੀ ਵਧਾਈ।

12/07/2022

ਜੇ ਲੰਗਰ ਨਾ ਹੋਣ ਤਾਂ ਇਸ ਲੋਕ ਇਸ ਤੋਂ ਵੀ ਬੁਰਾ ਹਾਲ ਕਰਨ। ਸ਼ਰਧਾਲੂਆਂ ਨਾਲ ਹੋ ਰਹੀ ਹੋ ਰਹੀ ਲੁੱਟ ਰੁਕਣੀ ਚਾਹੀਦੀ ਹੈ।

12/07/2022

ਅਯੁੱਧਿਆ ਵਿਚ ਸਰਯੁ ਨਦੀ ਵਿਚ ਕਰ ਰਿਹਾ ਸੀ ਮਸਤੀ ਪੁਲਿਸ ਦੇ ਹਥੇ ਚੜ੍ਹਿਆ ਬਣੀ ਰੇਲ ਦੇਣਾ ਪਿਆ ਜੁਰਮਾਨਾ

ਮੇਰੇ ਭੋਲੇ ਸ਼ੰਕਰ ਦਾ ਭੰਡਾਰਾ ਬਮ ਬਮ ਭੋਲੇ।
12/07/2022

ਮੇਰੇ ਭੋਲੇ ਸ਼ੰਕਰ ਦਾ ਭੰਡਾਰਾ ਬਮ ਬਮ ਭੋਲੇ।

10/07/2022

अमरनाथ यात्रा बादल फटने के बाद हुई नुकसान की तस्वीरेँ।

10/07/2022

अमरनाथ हादसे की एक वीडियो है महादेव किरपा करो अपने बच्चों पर।

10/07/2022

Amaranth tragedy and rescue of pilgrims full report.

27/06/2022

यह अमरीका का ऐक गांव है यहा गाय माता कैसे सन्मान दिया गया है।

23/06/2022

बोलो जैकारा
बोल मेरे श्री गुरु महाराज की जय।

ਇਕ ਰੈਸਟੋਰੈਂਟ ਵਿੱਚ ਕਈ ਵਾਰ ਦੇਖਿਆ ਗਿਆ ਕਿ ਇਕ ਆਦਮੀ (ਭਿਖਾਰੀ) ਆਉਂਦਾ ਤੇ ਭੀੜ ਦਾ ਲਾਭ ਉਠਾ ਕਿ ਖਾਣਾ ਖਾ ਕੇ ਹੋਲੀ ਜਿਹੇ ਬਿਨਾਂ ਪੈਸੇ ਦਿਤੇ ਨ...
23/06/2022

ਇਕ ਰੈਸਟੋਰੈਂਟ ਵਿੱਚ ਕਈ ਵਾਰ ਦੇਖਿਆ ਗਿਆ ਕਿ ਇਕ ਆਦਮੀ (ਭਿਖਾਰੀ) ਆਉਂਦਾ ਤੇ ਭੀੜ ਦਾ ਲਾਭ ਉਠਾ ਕਿ ਖਾਣਾ ਖਾ ਕੇ ਹੋਲੀ ਜਿਹੇ ਬਿਨਾਂ ਪੈਸੇ ਦਿਤੇ ਨਿਕਲ ਜਾਂਦਾ। ਇੱਕ ਦਿਨ ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਇਕ ਆਦਮੀ ਨੇ ਰੈਸਟੋਰੈਂਟ ਦੇ ਮਾਲਕ ਨੂੰ ਦੱਸਿਆ ਕਿ ਉਹ ਆਦਮੀ ਖਾਣਾ ਖਾ ਕੇ ਭੀੜ ਦਾ ਲਾਭ ਉਠਾ ਕੇ ਬਿਨਾਂ ਪੈਸੇ ਦਿਤੇ ਖਿਸਕ ਜਾਵੇਗਾ।
ਉਸਦੀ ਗੱਲ ਸੁਣ ਕੇ ਰੈਸਟੋਰੈਂਟ ਦਾ ਮਾਲਕ ਹੱਸਦੇ ਹੋਏ ਬੋਲਿਆ ਕਿ ਉਸ ਨੂੰ ਬਿਨਾਂ ਕੁੱਝ ਕਹੇ ਜਾਣ ਦਿਓ ਤੇ ਉਸਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਉਸ ਆਦਮੀ ਨੇ ਖਾਣਾ ਖਾਧਾ ਤੇ ਇੱਧਰ ਉੱਧਰ ਦੇਖਿਆ ਤੇ ਭੀੜ ਦਾ ਲਾਭ ਉਠਾ ਕੇ ਚੁੱਪਚਾਪ ਚਲਾ ਗਿਆ। ਉਸਦੇ ਜਾਣ ਤੋਂ ਬਾਅਦ ਉਸਨੇ ਰੈਸਟੋਰੈਂਟ ਦੇ ਮਾਲਕ ਨੂੰ ਕਿਹਾ ਕਿ ਤੁਸੀਂ ਉਸ ਆਦਮੀ ਨੂੰ ਕੁੱਝ ਕਿਹਾ ਕਿਉਂ ਨਹੀਂ।

ਤਾਂ ਉਸ ਨੂੰ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਤੁਸੀਂ ਇਕੱਲੇ ਨਹੀਂ ਕਈ ਜਾਣਿਆ ਨੇ ਉਸਨੂੰ ਇਸ ਤਰ੍ਹਾਂ ਕਰਦੇ ਹੋਏ ਦੇਖਿਆ ਹੈ ਤੇ ਉਸ ਬਾਰੇ ਦੱਸਿਆ ਹੈ। ਉਹ ਆਦਮੀ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਬੈਠਦਾ ਹੈ ਤੇ ਜਦੋਂ ਭੀੜ ਹੋ ਜਾਂਦੀ ਹੈ ਤਾਂ ਉਹ ਚੁੱਪ ਕਰਕੇ ਖਾਣਾ ਖਾ ਕੇ ਨਿਕਲ ਜਾਂਦਾ ਹੈ ਤੇ ਮੈਂ ਹਮੇਸ਼ਾ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹਾਂ ਤੇ ਕਦੇ ਵੀ ਉਸ ਨੂੰ ਰੋਕਿਆ ਨਹੀਂ ਤੇ ਨਾਂ ਹੀ ਉਸ ਨੂੰ ਫੜਨਾ ਚਾਹਿਆ ਅਤੇ ਨਾਂ ਹੀ ਕਦੇ ਉਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਆ.. ਕਿਉਂਕਿ ਮੈਨੂੰ ਲਗਦਾ ਹੈ ਕਿ ਮੇਰੀ ਦੁਕਾਨ ਤੇ ਭੀੜ ਉਸ ਆਦਮੀ ਕਰਕੇ ਹੀ ਹੈ।

ਉਹ ਆਦਮੀ ਮੇਰੇ ਰੈਸਟੋਰੈਂਟ ਦੇ ਸਾਹਮਣੇ ਬੈਠ ਕੇ ਅਰਦਾਸ ਕਰਦਾ ਰਹਿੰਦਾ ਹੈ ਕਿ ਜਲਦੀ ਤੋਂ ਜਲਦੀ ਰੈਸਟੋਰੈਂਟ ਵਿੱਚ ਭੀੜ ਹੋ ਜਾਵੇ ਤੇ ਮੈਂ ਅੰਦਰ ਜਾ ਕੇ ਰੋਟੀ ਖਾ ਕੇ ਬਾਹਰ ਨਿਕਲ ਸਕਾਂ। ਅਤੇ ਜਦੋਂ ਵੀ ਉਹ ਰੈਸਟੋਰੈਂਟ ਵਿੱਚ ਆਉਂਦਾ ਹਮੇਸ਼ਾ ਹੀ ਭੀੜ ਹੁੰਦੀ ਆ ਤੇ ਮੇਰਾ ਮੰਨਣਾ ਹੈ ਕਿ ਇਹ ਭੀੜ ਹਮੇਸ਼ਾ ਉਸ ਦੀ "ਅਰਦਾਸ" ਕਰਕੇ ਹੀ ਹੁੰਦੀ ਹੈ।

ਸ਼ਾਇਦ ਇਸੇ ਲਈ ਕਹਿੰਦੇ ਆ ਕਿ ਮੱਤ ਹੰਕਾਰ ਕਰ ਕਿ ਮੈਂ ਕਿਸੇ ਨੂੰ ਖਵਾ ਰਿਹਾ ਹਾਂ....ਕੀ ਪਤਾ ਅਸੀਂ ਖ਼ੁਦ ਕਿਸ ਦੇ ਭਾਗਾਂ ਦਾ ਖਾ ਰਹੇ ਹਾਂ!

15/06/2022

ਹੈ ਮਹਾਰਾਜ ਜੀ ਆਉਣ ਵਾਲਾ ਸਮਾਂ ਸੁਖ ਦਾ ਹੋਵੇ ਕਿਰਪਾ ਕਰਿਓ।
ਸੰਗਰਾਂਦ ਦੀਆਂ ਵਧਾਈਆਂ।

देवी अहिल्याबाई होलकर : 28 साल शासनउत्तर में बद्रीनाथ से दक्षिण में रामेश्वरम तककाशी विश्वनाथ से सोमनाथ तकभव्य मन्दिर, ध...
31/05/2022

देवी अहिल्याबाई होलकर :

28 साल शासन

उत्तर में बद्रीनाथ से दक्षिण में रामेश्वरम तक
काशी विश्वनाथ से सोमनाथ तक
भव्य मन्दिर, धर्मशालाओं का निर्माण

हमेशा शिवलिंग साथ
राज सिंहासन पर भी शिवलिंग विराजमान

भगवान शिव व हनुमान जी ने इन्हें साक्षात दर्शन दिए

जन्म जयंती पर नमन

DidYouKnow one of the earliest sketches of the   in Varanasi, was done by noted Indologist James Princep in 1834. The or...
22/05/2022

DidYouKnow one of the earliest sketches of the in Varanasi, was done by noted Indologist James Princep in 1834. The original sketch is still preserved in the British Library in London.

जय माता दी। वैष्णो देवी जी के बड़े पुजारी जी को माता ने अपने चरणो में बुला लिया है माता रानी उनकी आत्मा को शांति दे।  ओम...
21/05/2022

जय माता दी। वैष्णो देवी जी के बड़े पुजारी जी को माता ने अपने चरणो में बुला लिया है माता रानी उनकी आत्मा को शांति दे। ओम् शांति 🙏🏼

03/05/2022

ਇਨਸਾਨ ਦੇ ਮਨ ਵਿਚ ਸੇਵਾ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸੇਵਾ ਮਨੁੱਖੀ ਜੀਵਨ ਦੀ ਸ਼ੋਭਾ ਹੈ ਤੇ ਸਹੀ ਅਰਥਾਂ ਵਿਚ ਇਹੋ ਪਰਮਾਤਮਾ ਦੀ ਸੱਚੀ ਅਰਾਧਨਾ ਵੀ ਹੈ।

02/05/2022

Bum bum bhole

21/04/2022

Maharaj mahant shri ram sunder dass ji maharaj ji ka ajnala agamn ke drshan

Address

Ibrahimpura Road Near Power House Ajnala
Ajnala
143102

Telephone

+919779206009

Website

Alerts

Be the first to know and let us send you an email when Kahna Gaushala Ajnala posts news and promotions. Your email address will not be used for any other purpose, and you can unsubscribe at any time.

Videos

Share

Category


Other Ajnala pet stores & pet services

Show All