Protomotion

Protomotion Delhi

16/09/2023

Waheguru jio

12/08/2023

Sidhu Moose Wala Tamer Hosny Jagdeep Randhawa Jasvir Engineer ਜਸਵੀਰ ਇੰਜੀਨੀਅਰ Pakistan Tehreek-e-Insaf Daily Pakistan

06/08/2023

30 ਹਜਾਰ ਇਕ ਦਿਨ ਵਿਚ ਸਿੱਖ ਮਾਰ ਦਿੱਤੇ ਸੀ ਸੁਣੋ ਇਤਿਆਸ

03/08/2023
24/07/2023

ਮੇਰਾ ਹੱਥ ਕੱਟ ਕੇ ਮੇਰੇ ਦੋਸਤ ਦੇ ਲਗਾ ਦਿਉ, ਮੇੰਥੋ ਨਹੀ ਦੇਖ ਹੁੰਦਾ ਰੋਂਦਾ, Hospital ਚ ਡਾ਼ ਵੀ ਹੋਏ ਭਾਵੁਕ

15/07/2023

ਝੋਟੇ ਨੂੰ ਸਵੇਰੇ ਸਵੇਰੇ ਪੁਲਿਸ ਫੜਨ ਆਈ
ਪੁਲਿਸ ਦੇਖੋ ਕਿੰਨਾ ਧੱਕਾ ra

Copied from Gagandeep Singh Aulakh ਇਸ ਅਨਭੋਲ ਜਿਹੀ ਗੁੜੀਆ ਦਾ ਨਾਮ ਨਵਨੀਤ ਕੌਰ ਹੈ,,ਇਸਦੇ ਸਾਰੀ ਜ਼ਿੰਦਗੀ ਦੇ ਸੰਘਰਸ਼ ਤੋਂ ਬਾਅਦ ਥੋੜ੍ਹੇ ਸਮ...
08/06/2023

Copied from Gagandeep Singh Aulakh

ਇਸ ਅਨਭੋਲ ਜਿਹੀ ਗੁੜੀਆ ਦਾ ਨਾਮ ਨਵਨੀਤ ਕੌਰ ਹੈ,,ਇਸਦੇ ਸਾਰੀ ਜ਼ਿੰਦਗੀ ਦੇ ਸੰਘਰਸ਼ ਤੋਂ ਬਾਅਦ ਥੋੜ੍ਹੇ ਸਮੇਂ ਲਈ ਮਿਲੀ ਸਫ਼ਲਤਾ ਅਤੇ ਉਸ ਤੋਂ ਬਾਅਦ ਹੋਏ ਦਰਦਨਾਕ ਅੰਤ ਦੀ ਦਾਸਤਾਨ ਸੁਣ ਕੇ ਕਿਸੇ ਵੀ ਸੰਵੇਦਨਸ਼ੀਲ ਇਨਸਾਨ ਦੇ ਰੋਂਗਟੇ ਖੜ੍ਹੇ ਹੋ ਸਕਦੇ ਹਨ,,,,11 ਜਨਵਰੀ 1991 ਨੂੰ ਪਿੰਡ ਕਾਸੂ ਬੇਗੂ ਜਿਲ੍ਹਾ ਫਿਰੋਜ਼ਪੁਰ ਵਿਖੇ ਜਨਮ ਲੈਣ ਵਾਲੀ ਇਹ ਫਕੀਰ ਰੂਪ ਗੁੜੀਆ ਪਹਿਲੀ ਜਮਾਤ ਤੋਂ ਲੈਕੇ B com ਤੱਕ ਬੱਸਾਂ ਤੇ ਸਫ਼ਰ ਕਰਦੀ ਰਹੀ ਅਤੇ ਫਿਰ kmv Jalandhar ਦੇ ਹੋਸਟਲ ਵਿੱਚ ਦੋ ਸਾਲਾਂ ਵਿੱਚ M com ਪਹਿਲੀ ਡਵੀਜਨ ਵਿੱਚ ਪਾਸ ਕਰਨ ਤੋਂ ਬਾਅਦ ਤਿੰਨ ਵਾਰ ਅਸਫਲ ਰਹਿਣ ਤੋਂ ਬਾਅਦ ਚੌਥੀ ਵਾਰ ਬਿਨਾਂ ਹੌਸਲਾ ਹਾਰੇ UGC Net ਕਲੀਅਰ ਕੀਤਾ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਤੇ ਜੋਆਇਨ ਕੀਤਾ ,,ਐਨਾ ਸੰਘਰਸ਼ ਕਰਨ ਤੋਂ ਬਾਅਦ ਵੀ ਫੱਕਰ ਰੂਪ ਨਵਨੀਤ ਦੇ ਮਨ ਵਿੱਚ ਆਪਣੇ ਘਰ ਦੀ ਤਰੱਕੀ ਤੋਂ ਬਿਨਾਂ ਕੋਈ ਨਿੱਜੀ ਖਵਾਹਿਸ਼ ਨਹੀਂ ਪਨਪੀ ,,,ਅਣਖ, ਗੈਰਤ,ਸਿਰੜ,ਸਬਰ,ਸੰਤੋਖ ਅਤੇ ਅਣਥੱਕ ਮਿਹਨਤ ਦਾ ਮੁਜੱਸਮਾ ਨਵਨੀਤ ਬੀਤੀ ਇੱਕ ਜੂਨ ਨੂੰ ਕਾਲਜ ਤੋਂ ਪੜ੍ਹਾਕੇ ਆਪਣੇ ਘਰ ਆ ਰਹੀ ਸੀ ਤਾਂ ਉਸ ਦੀ ਸਕੂਟਰੀ ਸੜਕ ਦੀ ਬਰਮ ਦੀ ਜਗ੍ਹਾ ਤੇ ਪਈ ਰੂੜੀ ਵਿੱਚ ਤਿਲਕ ਜਾਣ ਕਾਰਨ ਕੋਲੋਂ ਲੰਘਦੇ ਟਰੈਕਟਰ ਟਰਾਲੀ ਦੇ ਟਾਇਰ ਹੇਠਾਂ ਸਿਰ ਆ ਜਾਨ ਕਾਰਨ ਮੌਕੇ ਤੇ ਹੀ ਸਵਾਸ ਦੇ ਗਈ ਅਤੇ ਆਪਣੇ ਕਈ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਵਾਲੀ ਨਵਨੀਤ ਦਾ PhD ਕਰਕੇ ਪ੍ਰਿੰਸੀਪਲ ਬਨਣ ਦਾ ਸੁਪਨਾ ਸੁਪਨਾ ਹੀ ਰਹਿ ਗਿਆ ,,,,ਵੀਰੋ ਸ਼ੇਅਰ ਐਨਾ ਕੁ ਕਰੋ ਕਿ ਇਹ ਪੋਸਟ ਸਰਕਾਰ ਵਿਚ ਬੈਠੇ ਲੋਕਾਂ ਤੱਕ ਪਹੁੰਚੇ ਅਤੇ ਅੱਗੇ ਤੋਂ ਕਿਸੇ ਵੀ ਬੰਦੇ ਵੱਲੋਂ ਲਿੰਕ ਸੜਕਾਂ ਦੀਆਂ ਬਰਮਾਂ ਤੇ ਕੀਤੇ ਕਬਜਿਆਂ ਕਾਰਨ ਕਿਸੇ ਵੀ ਬੇਕਸੂਰ ਦੀ ਜ਼ਿੰਦਗੀ ਦਾ ਅੰਤ "ਨਵਨੀਤ"ਵਾਂਗ ਨਾ ਹੋਵੇ ....…..ਧੰਨਵਾਦ

PC : Jaggi Sarpanch Jaggi Sarpanch

03/06/2023

Sidhu Moose Wala SIDHU MOOSE WALA FAN Jagdeep Randhawa ਮਾਨ ਬਠਿੰਡੇ ਵਾਲਾ Maan Bathinde wala Babbu Maan MS Dhoni JagBani Jyotiraditya M Scindia Jasvir Engineer ਜਸਵੀਰ ਇੰਜੀਨੀਅਰ Sukhjinder Randhawa

03/06/2023

Sidhu Moose Wala SIDHU MOOSE WALA FAN Jagdeep Randhawa ਮਾਨ ਬਠਿੰਡੇ ਵਾਲਾ Maan Bathinde wala Balkaur Singh

Sukhjinder Randhawa Sukhbir Singh Badal
27/05/2023

Sukhjinder Randhawa Sukhbir Singh Badal

News18 ਵਾਲੇ ਪਤਾ ਨਹੀ ਕਿਥੋਂ ਫੋਟੋਆਂ ਕੱਢ ਲੈਓਂਦੇ
27/03/2023

News18 ਵਾਲੇ ਪਤਾ ਨਹੀ ਕਿਥੋਂ ਫੋਟੋਆਂ ਕੱਢ ਲੈਓਂਦੇ

ਕਿਸ ਨੂੰ ਸੁਬਸਿਡੀ ਮਿਲ ਦੀ ਹੈ ਕੰਮੈਂਟ
02/10/2022

ਕਿਸ ਨੂੰ ਸੁਬਸਿਡੀ ਮਿਲ ਦੀ ਹੈ ਕੰਮੈਂਟ

Address

Amritsar
CHANDIGARH

Website

Alerts

Be the first to know and let us send you an email when Protomotion posts news and promotions. Your email address will not be used for any other purpose, and you can unsubscribe at any time.

Videos

Share

Category

Nearby pet stores & pet services


Other Amritsar pet stores & pet services

Show All