Care Life vet pharma

Care Life vet pharma Care Life vet pharma

15/08/2024
06/07/2024

CARELIV-DS best Liver Tonic with Silymarin For veterinary Tonic For Cattle, Buffalo, Cows, Sheep, Goat, Poultry & Farm Animals

CARELIV-Ds Liquid Benefits
✓ Liver Tonic Supplement is Made of High-Quality Vitamins and Minerals
✓ Contains Silymarin to protects the liver from Effect of Toxins
✓ Helps in Liver Regeneration
✓ Veterinary and Animal Feed Supplement
✓ Improves Overall health.
लाभ:-
लीवर की सुरक्षा करता है।
पशु को तनाव मुक्त करता है।
खून बढ़ाने में सहायक है।
पशु को गर्मी के तनाव से राहत दिलाता है।
पाचन क्रिया को तंदरुस्त करता है।
ਲਾਭ:-
ਲਿਵਰ ਦੀ ਸੁਰੱਖਿਆ ਕਰਦਾ ਹੈ
ਪਸ਼ੂ ਦੇ ਤਨਾਅ ਨੂੰ ਘਟਾਉਂਦਾ ਹੈ
ਖੂਨ ਬਨਾਉਣ ਵਾਲੇ ਸੈਲਾਂ ਦੀ ਗਿਣਤੀ ਵਿੱਚ ਵਾਧਾ ਕਰਦਾ ਹੈ ਅਤੇ ਖੂਨ ਵੀ
ਵਧਾਉਂਦਾ ਹੈ
ਪਸ਼ੂ ਨੂੰ ਗਰਮੀ ਤੋਂ ਰਾਹਤ ਦਿਵਾਉਂਦਾ
More information call 8591470003

Some more photos of pig farmers of all India showing confidence in products of CARE LIFE VET PHARMA Excellent feedback  ...
05/05/2024

Some more photos of pig farmers of all India showing confidence in products of CARE LIFE VET PHARMA
Excellent feedback from CARE LIFE VET PHARMA team and thanks to our pig farmers for using our products.
Request to our farmers--
Use our products as per need and you will get 101% result! Because we are here with a Passion to cure with quality and Quantity 🙏 AMRIK SINGH PEDHNI
CARE LIFE VET PHARMA
ISO9001:2015 certified company
www.carelifevetpharma.com
8591470003

To see more posts like this and join CARE LIFE VET PHARMA , click here 👇👇

https://kutumbapp.page.link/x5SwNMeLBc34FN9n9

Some more photos of pig farmers of all India showing confidence in products of CARE LIFE VET PHARMA Excellent feedback  ...
05/05/2024

Some more photos of pig farmers of all India showing confidence in products of CARE LIFE VET PHARMA
Excellent feedback from CARE LIFE VET PHARMA team and thanks to our pig farmers for using our products.
Request to our farmers--
Use our products as per need and you will get 101% result! Because we are here with a Passion to cure with quality and Quantity 🙏 AMRIK SINGH PEDHNI
CARE LIFE VET PHARMA
ISO9001:2015 certified company
www.carelifevetpharma.com
8591470003

To see more posts like this and join CARE LIFE VET PHARMA , click here 👇👇

https://kutumbapp.page.link/x5SwNMeLBc34FN9n9

🐃🐎ਜਿਸ ਤਰਾਂ ਕਿਸੇ ਮਸ਼ੀਨ ਨੂੰ ਚਲਾਉਣ ਲਈ ਤੇਲ ਦੀ ਲੋੜ ਹੁੰਦੀ ਹੈ। ਉਸ ਤਰ੍ਹਾ ਹੀ  🐪ਸਰੀਰ ਦੇ ਵਿਕਾਸ ਅਤੇ ਹੋਰ ਕਿਰਆਵਾ ਨੂੰ ਚਲਦਾ ਰੱਖਣ ਲਈ ਖ਼ੁਰਾਕ...
02/04/2024

🐃🐎ਜਿਸ ਤਰਾਂ ਕਿਸੇ ਮਸ਼ੀਨ ਨੂੰ ਚਲਾਉਣ ਲਈ ਤੇਲ ਦੀ ਲੋੜ ਹੁੰਦੀ ਹੈ। ਉਸ ਤਰ੍ਹਾ ਹੀ 🐪ਸਰੀਰ ਦੇ ਵਿਕਾਸ ਅਤੇ ਹੋਰ ਕਿਰਆਵਾ ਨੂੰ ਚਲਦਾ ਰੱਖਣ ਲਈ ਖ਼ੁਰਾਕ ਦੀ ਲੋੜ ਹੁੰਦੀ ਹੈ।ਕਿਊ ਕਿ ਖੁਰਾਕ ਰਾਹੀਂ ਮਿਲੇ ਤੱਤ ਖ਼ੂਨ ਰਾਹੀਂ ਸਰੀਰ ਦੇ ਅੰਗਾਂ ਤਕ ਜਾਂਦੇ ਹਨ।ਇਸ ਤਰਾਂ ਸਰੀਰ ਦੇ ਅੰਗਾਂ ਦਾ ਵਿਕਾਸ ਹੁੰਦਾ ਹੈ ਅਤੇ🍒 ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਮਿਲਦੀ ਹੈ।ਇਸ ਲਈ ਪਸੂ ਖੁਰਾਕ ਇਸ ਤਰਾਂ ਦੀ ਹੋਵੇ ਕਿ 🐂🐃🐎ਪਸੂ ਦਾ ਸਰੀਰ ਤੰਦਰੁਸਤ ਰਹੇ ਆਪਣੀ ਨਸਲ ਮੁਤਾਬਿਕ🦄🦌🐂 ਪਸੂ ਦੁੱਧ ਦੇਵੇ ਅਤੇ ਹਰ ਸਾਲ ਬੱਚਾ ਦੇਵੇ।ਇਸ ਲਈ ਹੇਠ ਲਿਖੇ ਫਾਰਮੂਲੇ ਸਾਧਾਰਨ ਰੂਪ ਵਿੱਚ ਵਰਤੇ ਜਾ ਸਕਦੇ ਹਨ।
🐎🦌🦄🐮🐂🐃🐆🐩🐘🐫
1 🙏ਸਰਦੀਆਂ ਦੇ ਸਮੇ ਵਿੱਚ
ਅਨਾਜ 37 ਕਿਲੋ
ਖ਼ਲਾਂ 30 ਕਿਲੋ
ਕਣਕ ਦਾ ਚੋਕਰ 15 ਕਿਲੋ
ਚੋਲਾ ਦੀ ਪਾਲਿਸ਼ 15 ਕਿਲੋ
ਧਾਤਾਂ ਦਾ ਚੂਰਾ (ਸੀਲਾਈਫਮਿਨ ਗੋਲਡ ਪਾਊਡਰ) 2 ਕਿਲੋ
ਨਮਕ 1 ਕਿਲੋ
ਕੁੱਲ ਜੋੜ 100 ਕਿਲੋ
🐖🐷🐃🐂🐮🐎🐫🐐🐘🦃
2 🙌🌻ਗਰਮੀਆਂ ਦੇ ਸਮੇ ਵਿੱਚ
ਅਨਾਜ 34 ਕਿਲੋ
ਖ਼ਲਾਂ 33 ਕਿਲੋ
ਕਣਕ ਦਾ ਚੋਕਰ 15 ਕਿਲੋ
ਚੋਲਾ ਦੀ ਪਾਲਿਸ਼ 15 ਕਿਲੋ
ਧਾਤਾਂ ਦਾ ਚੂਰਾ(ਸੀਲਾਈਫਮਿਨ ਗੋਲਡ ਪਾਊਡਰ) 2 ਕਿਲੋ
ਨਮਕ 1 ਕਿਲੋ
ਕੁਲ ਜੋੜ 100ਕਿਲੋ
ਪਸੂਆਂ ਨੂੰ ਦਾਣਾ ਪਾਣੀ ਵਿੱਚ ਪਾ ਕੇ ਜਾ ਸੁਕਾ ਵੀ ਦਿੱਤਾ ਜਾ ਸਕਦਾ ਹੈ।2.5 ਕਿਲੋ ਦੁੱਧ ਪਿੱਛੇ ਇੱਕ ਕਿਲੋ ਦਾਣਾ ਦਿੱਤਾ ਜਾ ਸਕਦਾ ਹੈ।
ਅਨਾਜ ਦੇ ਤੌਰ ਤੇ ਮੌਸਮ ਜਾ ਉਪਲੱਭਤਾਂ ਦੇ ਹਿਸਾਬ ਨਾਲ
ਬਾਜਰਾ । 🌿ਮੱਕੀ।ਜਵੀ।ਜੋ।ਕਣਕ ਵਰਤੇ ਜਾ ਸਕਦੇ ਹਨ।
ਖ਼ਲ ਦੇ ਤੌਰ ਤੇ ਬੜੇਵੇ ਖ਼ਲ।ਸਰੋ ਖ਼ਲ ਜਾ ਮੂੰਗਫਲੀ ਦੀ ਖ਼ਲ ਵਰਤੀ ਜਾ ਸਕਦੀ ਹੈ । ਜਾ ਸਾਰੇ ਅਨਾਜ ਮਿਕਚਰ ਕਰਕੇ ਵੀ ਪਾਏ ਜਾ ਸਕਦੇ ਹਨ।ਅਨਾਜ ਜਾ ਖ਼ਲ ਦੀ ਮਾਤਰਾ ਘਟ ਵੱਧ ਵੀ ਕੀਤੀ ਜਾ ਸਕਦੀ ਹੈ ਮੌਸਮ ਦੇ ਮੁਤਾਬਿਕ।
ਇਹ ਇਕ ਸਾਧਾਰਨ ਫਾਰਮੂਲਾ ਹੈ। ਉਹਨਾਂ ਲਈ ਜੋ ਆਮ ਜਰੂਰਤ ਲਈ ਘਰਾਂ ਵਿੱਚ ਪਸੂ ਰੱਖਦੇ ਹਨ।ਸਸਤਾ ਅਤੇ ਉਪਯੋਗੀ ਸਿੱਧ ਹੁੰਦਾ ਹੈ।ਇਸ ਤਰਾਂ🐃🐂 ਪਸੂ ਆਪਣੀ ਨਸਲ ਮੁਤਾਬਿਕ ਜਿਨ੍ਹਾਂ ਉਸਦਾ ਹੱਕ ਹੈ ਦੁੱਧ ਵੀ ਦੇਵੇਗਾ ਅਤੇ ਤੰਦਰੁਸਤ ਰਹੇਗਾ।
👉ਅੱਜ ਕਲ ਦੇਖੋ ਦੇਖ ਫੀਡ ਤੇ ਹੀ🤛 ਜੋਰ ਦਿੱਤਾ ਜਾ ਰਿਹਾ ਪਰ ਨਸਲ ਨੂੰ ਨਹੀਂ ਦੇਖਆ ਜਾ ਰਿਹਾ ਜੋ ਕੁੱਝ ਸਮੇ ਬਾਅਦ ਚ ਨੁਕਸਾਨ ਹੁੰਦਾ ਹੈ ਕਿਊ ਕਿ ਦੁੱਧ ਵਾਲੇ ਮਾਮਲੇ ਵਿਚ ਚੰਗੀ ਨਸਲ ਦਾ ਬਹੁਤ ਮਹੱਤਵ ਹੈ।
ਧੰਨਵਾਦ ਸਹਿਤ ਕਾਪੀ ਫੇਸ ਬੁਕ ਅਮਰੀਕ ਸਿੰਘ ਪੇਧਨੀ 8591470003 🦌🐂🐃🐅🦄🐖🐷🐂🐮🐗🐿🐇🐪🐘

ਮਿਤੀ 14/15  ਮਾਰਚ 2024 ਲੁਧਿਆਣਾ ਯੂਨੀਵਰਸਿਟੀ ਗੜਵਾਸੂ ਵਲੋਂ ਮੇਲਾ ਕਰਵਾਇਆ ਜਾ ਰਿਹਾ ਹੈ। ਕਿਸਾਨ ਵੀਰ ਮੇਲੇ ਵਿਚ ਪਹੁੰਚ ਕੇ ਸੂਰ ਪਾਲਣ ਦੇ ਕਿੱ...
12/03/2024

ਮਿਤੀ 14/15 ਮਾਰਚ 2024 ਲੁਧਿਆਣਾ ਯੂਨੀਵਰਸਿਟੀ ਗੜਵਾਸੂ ਵਲੋਂ ਮੇਲਾ ਕਰਵਾਇਆ ਜਾ ਰਿਹਾ ਹੈ। ਕਿਸਾਨ ਵੀਰ ਮੇਲੇ ਵਿਚ ਪਹੁੰਚ ਕੇ ਸੂਰ ਪਾਲਣ ਦੇ ਕਿੱਤੇ ਨਾਲ ਸਬੰਧਤ ਮਾਹਿਰ ਡਾਕਟਰਾਂ ਕ਼ੀਮਤੀ ਵਿਚਾਰ ਸੁਣੋਂ। ਪੰਜਾਬ ਦੇ ਪਿਗਰੀ ਫਾਰਮਰ ਕਿਸਾਨ ਵੀਰ ਮੇਲੇ ਵਿੱਚ PFWA ਵਲੋਂ ਮੇਨ ਪੰਡਾਲ਼ ਦੇ ਵਿੱਚ ਲਗਾਈਂ ਸਟਾਲ ਤੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ।
ਵਲੋਂ ਪਿਗਰੀ ਫਾਰਮਰ ਵੈਲਫੇਅਰ ਐਸੋਸੀਏਸ਼ਨ ਪੰਜਾਬ
ਪੰਜਾਬ ਪ੍ਰਧਾਨ ਹਰਵਿੰਦਰ ਸਿੰਘ 98763 75561

घरेलू उपाय / जानवरों की त्वचा पर लंम्पी रोग के कारण शरीर पर बनने वाली गांठ का उपचार जानवर के पूरे शरीर पर छाले और गांठ ब...
28/02/2024

घरेलू उपाय / जानवरों की त्वचा पर लंम्पी रोग के कारण शरीर पर बनने वाली गांठ का उपचार जानवर के पूरे शरीर पर छाले और गांठ बन जाते हैं जानवर बेचैन रहता है, छाले घाव का रूप ले लेते हैं। कमजोर जानवर अधिक पीड़ित होते हैं। यह रोग गायों में सबसे अधिक होता है यह पशु में दर्द और बुखार का कारण बनता है।
निदान
नीम ग्लॉय - 20 ग्राम
काली मिर्च - 10 ग्राम
हल्दी - 20 ग्राम
इन सबको एक लीटर पानी में उबाल लें।
इस पानी को छानकर पशु को दें। बाकी सामग्री अनाज आदि के साथ भी दी जा सकती है। नींबू या संतरे के रस का प्रयोग किया जा सकता है।
1.. मेलोक्सिकैम पी या साइरिकैड का बोलस
एक सुबह एक शाम
👉 2..सीलोन बोलस (सी लोन बोलस) एक सुबह - एक शाम
3. सीपीएम का इंजेक्शन सुबह 10 मिली या सिट्राजीन की 5 गोलियां सुबह और 5 गोलियां शाम को बड़े जानवरों में लगाएं।
👉4.एल एस डी वैट किट (एल एस डी वीईटी की होम्योपैथिक 15 से 20 बूंद/बूंद दिन में 4 से 5 बार)
5, वीटा एच लिक्विड (वीटा एच लिक्विड) 10 मिली। सुबह शाम
6. बड़े जानवरों के लिए केयरलिव डीएस 100 मिली और छोटे बच्चों के लिए रोजाना 30 मिली।
100 ग्राम नीम का तेल + 100 ग्राम नारियल का तेल, 10 ग्राम कपूर को पीसकर पशु के शरीर पर लगाएं। ऐसा करने से जानवर बहुत जल्दी ठीक हो सकता है।
अधिक जानकारी के लिए संपर्क करें।
डॉ अमरीक सिंह पेधानी
8591470003

28/02/2024
28/02/2024
Hypothermia in baby piglets Hypothermia occurs when pigs experience low environmental temperatures and cannot maintain t...
08/01/2024

Hypothermia in baby piglets
Hypothermia occurs when pigs experience low environmental temperatures and cannot maintain their body temperature at 38.5-39°C (101.5-102.5°F). It is most serious in piglets aged 0-7 days, but can occur in pigs of any age and can even kill adults of particular breeds in certain circumstances.
Clinical signs
Piglets in low temperatures huddle under lights or against the sow, and older pigs huddle together. Single older pigs attempt to bury themselves in bedding if available. Piglets suffering from hypothermia, have an erect hair coat, they shiver and develop signs of hypoglycaemia such as uncertain gait, supporting themselves by placing their noses on the ground and spreading their hind limbs. More severely affected pigs rest on their abdomens but eventually fall on their sides and develop convulsions which are accompanied by slowing of the heart to 80 beats/minute, a decline in re**al temperature, shivering and dullness. Death normally occurs 24-36 hours after the commencement of the signs. Hypothermia in older pigs is less likely to lead to death, but in all cases there is an increase in appetite, less live weight gain per kg of feed, an increase in the length of the hair coat and a reduction in body condition and fat thickness. Chilling may lead to failure to show oestrus in sows and gilts, a decline in bodily condition which results in lower litter sizes and to bluish ears and extremities. Vietnamese pot-bellied pigs may die of hypothermia if maintained on high roughage diets and not protected from sudden cold.

Huddling behaviour of piglets and older animals suggests that chilling is occurring, and burial in bedding and their appearance (bluish extremities, erect hair coats) may support the presence of hypothermia.

Treatment and prevention

Hypoglycaemia treatments can also be useful for neonatal piglets with hypothermia. Affected animals should be given intraperitoneal injections of 15 ml of 5% glucose solution every 4-6 hours or oral glucose by stomach tube and kept at a minimum of 30-35°C (85-95°F).
If the sow is unable to feed them, an artificial sow milk replacer should be given by stomach tube initially or they should be fostered onto another sow.
Reduction in draughts and the provision or dry bedding and additional heating (either from heat lamps, from underfloor or from heat pads) will also improve their chances of survival.
Orphaned or surplus piglets may be maintained in small groups in incubators.
In all cases, the environmental temperature should be raised to the level appropriate to the age group.
Where this cannot be done for the whole pen or house, dry bedding will improve the pig environment .
Weaned pigs should be given more food or food of higher energy density until the effects of hypothermia on body condition are corrected.
Dr Parvinder Kaur
Veterinary officer
NRDDL,Jalandhar

https://youtu.be/flSxQuUyMt8?si=1oMWji4-rvA2H10x
02/12/2023

https://youtu.be/flSxQuUyMt8?si=1oMWji4-rvA2H10x

सीलोन बोलस C Lone Bolus जल्दी से सभी प्रकार के घावों को खत्म करने के लिए संख्यासंक्रमण धनैला रोग mastitis, उच्चतम गुणवत्ता उपचा....

Address

Sherpur
148024

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Alerts

Be the first to know and let us send you an email when Care Life vet pharma posts news and promotions. Your email address will not be used for any other purpose, and you can unsubscribe at any time.

Videos

Share

Category